About ਨੁੰਦ ਰਿਸ਼ੀ
ਨੁੰਦ ਰਿਸ਼ੀ/ਸ਼ੇਖ਼ ਨੂਰ-ਉਦ-ਦੀਨ-ਵਲੀ (੧੩੭੭-੧੪੪੦) ਕਸ਼ਮੀਰੀ ਸੰਤ ਅਤੇ ਕਵੀ ਸਨ । ਉਨ੍ਹਾਂ ਨੂੰ ਸ਼ੇਖ਼-ਉਲ-ਆਲਮ ਅਤੇ ਅਲਮਦਾਰ-ਏ-ਕਸ਼ਮੀਰ ਵੀ ਕਿਹਾ ਜਾਂਦਾ ਹੈ । ਉਨ੍ਹਾਂ ਦਾ ਜਨਮ ਕੀਮੂ (ਪੁਰਾਣਾ ਨਾਂ ਕਤੀਮੂਸ਼ਾ), ਜਿਲ੍ਹਾ ਕੁਲਗਾਮ ਵਿੱਚ ਹੋਇਆ । ਉਨ੍ਹਾਂ ਦੇ ਪਿਤਾ ਦਾ ਨਾਂ ਸ਼ੇਖ਼ ਸਲਾਰ-ਉਦ-ਦੀਨ ਅਤੇ ਮਾਤਾ ਦਾ ਨਾਂ ਸਦਰਾ ਸੀ । ਬਚਪਨ ਵਿੱਚ ਉਨ੍ਹਾਂ ਨੂੰ ਕਈ ਕੰਮਾਂ-ਧੰਦਿਆਂ ਵਿਚ ਲਾਇਆ ਗਿਆ ਪਰ ਉਹ ਇਨ੍ਹਾਂ…
About ਨੁੰਦ ਰਿਸ਼ੀ
ਨੁੰਦ ਰਿਸ਼ੀ/ਸ਼ੇਖ਼ ਨੂਰ-ਉਦ-ਦੀਨ-ਵਲੀ (੧੩੭੭-੧੪੪੦) ਕਸ਼ਮੀਰੀ ਸੰਤ ਅਤੇ ਕਵੀ ਸਨ । ਉਨ੍ਹਾਂ ਨੂੰ ਸ਼ੇਖ਼-ਉਲ-ਆਲਮ
ਅਤੇ ਅਲਮਦਾਰ-ਏ-ਕਸ਼ਮੀਰ ਵੀ ਕਿਹਾ ਜਾਂਦਾ ਹੈ । ਉਨ੍ਹਾਂ ਦਾ ਜਨਮ ਕੀਮੂ (ਪੁਰਾਣਾ ਨਾਂ ਕਤੀਮੂਸ਼ਾ), ਜਿਲ੍ਹਾ ਕੁਲਗਾਮ
ਵਿੱਚ ਹੋਇਆ । ਉਨ੍ਹਾਂ ਦੇ ਪਿਤਾ ਦਾ ਨਾਂ ਸ਼ੇਖ਼ ਸਲਾਰ-ਉਦ-ਦੀਨ ਅਤੇ ਮਾਤਾ ਦਾ ਨਾਂ ਸਦਰਾ ਸੀ । ਬਚਪਨ ਵਿੱਚ ਉਨ੍ਹਾਂ
ਨੂੰ ਕਈ ਕੰਮਾਂ-ਧੰਦਿਆਂ ਵਿਚ ਲਾਇਆ ਗਿਆ ਪਰ ਉਹ ਇਨ੍ਹਾਂ ਸਭਨਾਂ ਤੋਂ ਉਪਰਾਮ ਹੋ ਗਏ । ਉਨ੍ਹਾਂ ਗੁਫ਼ਾਵਾਂ ਵਿੱਚ ਤਪੱਸਿਆ
ਕੀਤੀ ਅਤੇ ਰੱਬੀ ਮਸਤੀ ਵਿੱਚ ਰਹਿਣ ਲੱਗੇ । ਉਨ੍ਹਾਂ ਨੂੰ ਹਿੰਦੂ ਅਤੇ ਮੁਸਲਮਾਨ ਦੋਵੇਂ ਮੰਨਦੇ ਹਨ । ਉਨ੍ਹਾਂ ਕਸ਼ਮੀਰ ਵਿੱਚ
ਰੂਹਾਨੀਅਤ ਅਤੇ ਸਾਂਝੀਵਾਲਤਾ ਦਾ ਪੈਗ਼ਾਮ ਦਿੱਤਾ ।
ਨੁੰਦ ਰਿਸ਼ੀ: Quick Answers
Who is ਨੁੰਦ ਰਿਸ਼ੀ?
ਨੁੰਦ ਰਿਸ਼ੀ/ਸ਼ੇਖ਼ ਨੂਰ-ਉਦ-ਦੀਨ-ਵਲੀ (੧੩੭੭-੧੪੪੦) ਕਸ਼ਮੀਰੀ ਸੰਤ ਅਤੇ ਕਵੀ ਸਨ । ਉਨ੍ਹਾਂ ਨੂੰ ਸ਼ੇਖ਼-ਉਲ-ਆਲਮ ਅਤੇ ਅਲਮਦਾਰ-ਏ-ਕਸ਼ਮੀਰ ਵੀ ਕਿਹਾ ਜਾਂਦਾ ਹੈ ।
Poems & Stories by ਨੁੰਦ ਰਿਸ਼ੀ
No poems or stories yet from this poet.
Videos on ਨੁੰਦ ਰਿਸ਼ੀ
Loading videos…
Books by ਨੁੰਦ ਰਿਸ਼ੀ
Loading books…








