ਨਰਿੰਦਰ ਬਾਈਆ ਅਰਸ਼ੀ, poet
Sootradhar · Author

ਨਰਿੰਦਰ ਬਾਈਆ ਅਰਸ਼ੀ

  • 0 Poems & Stories

About ਨਰਿੰਦਰ ਬਾਈਆ ਅਰਸ਼ੀ

ਨਰਿੰਦਰ ਬਾਈਆ ਅਰਸ਼ੀ (10 ਅਕਤੂਬਰ, 1952-) ਨੌਰਥ ਵੈਨਕੂਵਰ, ਕੈਨੇਡਾ ਵਸਦੇ ਪੰਜਾਬੀ ਦੇ ਲੇਖਕ ਅਤੇ ਕਵੀ ਹਨ । ਉਨ੍ਹਾਂ ਦਾ ਜਨਮ ਪਿੰਡ ਨੰਗਲ (ਜਲੰਧਰ) ਵਿੱਚ ਹੋਇਆ। ਉਨ੍ਹਾਂ ਦਾ ਜੱਦੀ ਪਿੰਡ ਕੁਕੜ ਪਿੰਡ ਹੈ । ਉਨ੍ਹਾਂ ਦੀਆਂ ਕਿਤਾਬਾਂ ਹਨ: ਚੂਰੀ, ਕਲਮ ਕਲਾ, ਰਸੀਲੇ ਰਤਨ, ਮਾਨਵਤਾ ਦੇ ਬੋਲ, ਪ੍ਰੋਈ ਪ੍ਰੀਤ, ਅਤੇ ਭਖਦੇ ਅੰਗਿਆਰ ।

More Poetry & Stories You May Like