About ਨਾਦਿਰ ਜਾਜਵੀ
ਨਾਂ-ਮੁਹੰਮਦ ਨਾਦਿਰ, ਕਲਮੀ ਨਾਂ-ਨਾਦਿਰ ਜਾਜਵੀ, ਪਿਤਾ ਦਾ ਨਾਂ-ਚੌਧਰੀ ਗ਼ੁਲਾਮ ਮੁਹੰਮਦ, ਜਨਮ ਤਾਰੀਖ਼-8 ਸਤੰਬਰ 1934, ਜਨਮ ਸਥਾਨ-ਪਿੰਡ ਜਾਜਾਹ ਜ਼ਿਲਾ ਟੋਭਾ ਟੇਕ ਸਿੰਘ, ਵਿਦਿਆ-ਐਫ਼. ਏ. (ਫ਼ਾਜ਼ਿਲ ਲਿਸਾਨਿਆਤ), ਕਿੱਤਾ-ਅਧਿਆਪਨ (ਸੇਵਾ ਮੁਕਤ), ਛਪੀਆਂ ਕਿਤਾਬਾਂ-ਹੱਥ ਨੂੰ ਹੱਥ ਨਹੀਂ ਦਿਸਦਾ (ਪੰਜਾਬੀ ਸ਼ਾਇਰੀ), ਹਦੀਏ (ਉਰਦੂ ਪੰਜਾਬੀ ਸ਼ਾਇਰੀ), ਰੱਕੜ ਰੜੇ੍ਹ ਤੰਦੂਰ (ਪੰਜਾਬੀ ਸ਼ਾਇਰੀ), ਸੂਰਜ ਦੀ ਸੇਧ (ਪ…
About ਨਾਦਿਰ ਜਾਜਵੀ
ਨਾਂ-ਮੁਹੰਮਦ ਨਾਦਿਰ, ਕਲਮੀ ਨਾਂ-ਨਾਦਿਰ ਜਾਜਵੀ,
ਪਿਤਾ ਦਾ ਨਾਂ-ਚੌਧਰੀ ਗ਼ੁਲਾਮ ਮੁਹੰਮਦ,
ਜਨਮ ਤਾਰੀਖ਼-8 ਸਤੰਬਰ 1934,
ਜਨਮ ਸਥਾਨ-ਪਿੰਡ ਜਾਜਾਹ ਜ਼ਿਲਾ ਟੋਭਾ ਟੇਕ ਸਿੰਘ,
ਵਿਦਿਆ-ਐਫ਼. ਏ. (ਫ਼ਾਜ਼ਿਲ ਲਿਸਾਨਿਆਤ), ਕਿੱਤਾ-ਅਧਿਆਪਨ (ਸੇਵਾ ਮੁਕਤ),
ਛਪੀਆਂ ਕਿਤਾਬਾਂ-ਹੱਥ ਨੂੰ ਹੱਥ ਨਹੀਂ ਦਿਸਦਾ (ਪੰਜਾਬੀ ਸ਼ਾਇਰੀ), ਹਦੀਏ (ਉਰਦੂ
ਪੰਜਾਬੀ ਸ਼ਾਇਰੀ), ਰੱਕੜ ਰੜੇ੍ਹ ਤੰਦੂਰ (ਪੰਜਾਬੀ ਸ਼ਾਇਰੀ), ਸੂਰਜ ਦੀ ਸੇਧ (ਪੰਜਾਬੀ ਸ਼ਾਇਰੀ),
ਚਸ਼ਮੇ ਨਮ (ਉਰਦੂ ਸ਼ਾਇਰੀ), ਇਜ਼ਤਰਾਬ (ਉਰਦੂ ਸ਼ਾਇਰੀ),
ਪਤਾ-ਗਲੀ ਨੰਬਰ 1 ਮੁਹੱਲਾ ਕੌਸ਼ਰ ਆਬਾਦ, ਫ਼ੈਸਲ ਆਬਾਦ, ਪੱਛਮੀ ਪੰਜਾਬ ।
ਨਾਦਿਰ ਜਾਜਵੀ: Quick Answers
Who is ਨਾਦਿਰ ਜਾਜਵੀ?
ਨਾਂ-ਮੁਹੰਮਦ ਨਾਦਿਰ, ਕਲਮੀ ਨਾਂ-ਨਾਦਿਰ ਜਾਜਵੀ, ਪਿਤਾ ਦਾ ਨਾਂ-ਚੌਧਰੀ ਗ਼ੁਲਾਮ ਮੁਹੰਮਦ, ਜਨਮ ਤਾਰੀਖ਼-8 ਸਤੰਬਰ 1934, ਜਨਮ ਸਥਾਨ-ਪਿੰਡ ਜਾਜਾਹ ਜ਼ਿਲਾ ਟੋਭਾ ਟੇਕ ਸਿੰਘ, ਵਿਦਿਆ-ਐਫ਼. ਏ.
Poems & Stories by ਨਾਦਿਰ ਜਾਜਵੀ
No poems or stories yet from this poet.
Videos on ਨਾਦਿਰ ਜਾਜਵੀ
Loading videos…
Books by ਨਾਦਿਰ ਜਾਜਵੀ
Loading books…








