ਮੁਨੀਰ ਅਸਰੀ, poet
Sootradhar · Author

ਮੁਨੀਰ ਅਸਰੀ

  • 0 Poems & Stories

About ਮੁਨੀਰ ਅਸਰੀ

ਨਾਂ-ਮੁਹੰਮਦ ਮੁਨੀਰ, ਕਲਮੀ ਨਾਂ-ਮੁਨੀਰ ਅਸਰੀ, ਪਿਤਾ ਦਾ ਨਾਂ-ਮੁਹੰਮਦ ਸ਼ਰੀਫ਼ ਖੋਖਰ, ਜਨਮ ਤਾਰੀਖ਼-1 ਜੂਨ 1936, ਜਨਮ ਸਥਾਨ-ਕਿਲਾ ਸੂਬਾ ਸਿੰਘ, ਤਹਿਸੀਲ ਪਸਰੂਰ, ਵਿਦਿਆ-ਐਮ. ਏ. (ਉਰਦੂ ਫ਼ਾਰਸੀ), ਕਿੱਤਾ-ਅਧਿਆਪਨ, ਪਤਾ-ਗੋਰਮਿੰਟ ਇਸਲਾਮੀਆ ਕਾਲਜ, ਗੁਜਰਾਂਵਾਲਾ, ਛਪੀਆਂ ਕਿਤਾਬਾਂ-ਬਸੰਤੀ ਚੋਲਾ (ਪੰਜਾਬੀ ਗ਼ਜ਼ਲਾਂ) ।

More Poetry & Stories You May Like