About ਮੁਹੰਮਦ ਰਮਜ਼ਾਨ ਹਮਦਮ
ਉਸਤਾਦ ਮੁਹੰਮਦ ਰਮਜ਼ਾਨ ਹਮਦਮ (1877-1954) ਉਸਤਾਦ ਸ਼ਾਇਰ ਸਨ । ਉਨ੍ਹਾਂ ਦੇ ਸ਼ਾਗਿਰਦਾਂ ਵਿਚ ਫੀਰੋਜ਼ਦੀਨ ਸ਼ਰਫ, ਕਰਤਾਰ ਸਿੰਘ ਬਲੱਗਣ, ਜਸਵੰਤ ਰਾਏ, ਉਸਤਾਦ ਚਿਰਾਗ਼ਦੀਨ ਦਾਮਨ ਵਰਗੇ ਪ੍ਰਸਿੱਧ ਕਵੀ ਸਨ । ਉਨ੍ਹਾਂ ਰੇਲਵੇ ਵਿਚ ਨੌਕਰੀ ਕੀਤੀ ਅਤੇ ਪਿੱਛੋਂ ਡਰਾਮਾ ਕੰਪਨੀ ਵੀ ਚਲਾਉਂਦੇ ਰਹੇ ਅਤੇ ਗਿਆਨੀ ਕਾਲਜ ਵੀ ਚਲਾਉਂਦੇ ਰਹੇ । ਉਹ ਕਵੀ ਦਰਬਾਰਾਂ ਦੀ ਸ਼ਾਨ ਸਨ । ਹੀਰਿਆਂ ਦੀ ਖਾਣ, ਲਾਲਾਂ ਦੀਆਂ ਲੜ…
About ਮੁਹੰਮਦ ਰਮਜ਼ਾਨ ਹਮਦਮ
ਉਸਤਾਦ ਮੁਹੰਮਦ ਰਮਜ਼ਾਨ ਹਮਦਮ (1877-1954) ਉਸਤਾਦ ਸ਼ਾਇਰ ਸਨ ।
ਉਨ੍ਹਾਂ ਦੇ ਸ਼ਾਗਿਰਦਾਂ ਵਿਚ ਫੀਰੋਜ਼ਦੀਨ ਸ਼ਰਫ, ਕਰਤਾਰ ਸਿੰਘ ਬਲੱਗਣ, ਜਸਵੰਤ ਰਾਏ,
ਉਸਤਾਦ ਚਿਰਾਗ਼ਦੀਨ ਦਾਮਨ ਵਰਗੇ ਪ੍ਰਸਿੱਧ ਕਵੀ ਸਨ । ਉਨ੍ਹਾਂ ਰੇਲਵੇ ਵਿਚ ਨੌਕਰੀ ਕੀਤੀ
ਅਤੇ ਪਿੱਛੋਂ ਡਰਾਮਾ ਕੰਪਨੀ ਵੀ ਚਲਾਉਂਦੇ ਰਹੇ ਅਤੇ ਗਿਆਨੀ ਕਾਲਜ ਵੀ ਚਲਾਉਂਦੇ ਰਹੇ ।
ਉਹ ਕਵੀ ਦਰਬਾਰਾਂ ਦੀ ਸ਼ਾਨ ਸਨ । ਹੀਰਿਆਂ ਦੀ ਖਾਣ, ਲਾਲਾਂ ਦੀਆਂ ਲੜੀਆਂ ਆਪ ਜੀ
ਦੀਆਂ ਪ੍ਰਸਿੱਧ ਪੁਸਤਕਾਂ ਹਨ । ਦੇਸ਼ ਭਗਤੀ ਦੇ ਜਜ਼ਬੇ ਵਾਲੀਆਂ ਕਵਿਤਾਵਾਂ ਲਿਖਣ ਕਰਕੇ
ਉਨ੍ਹਾਂ ਨੂੰ ਜੇਲ੍ਹ ਵੀ ਜਾਣਾ ਪਿਆ ।
ਮੁਹੰਮਦ ਰਮਜ਼ਾਨ ਹਮਦਮ: Quick Answers
Who is ਮੁਹੰਮਦ ਰਮਜ਼ਾਨ ਹਮਦਮ?
ਉਸਤਾਦ ਮੁਹੰਮਦ ਰਮਜ਼ਾਨ ਹਮਦਮ (1877-1954) ਉਸਤਾਦ ਸ਼ਾਇਰ ਸਨ । ਉਨ੍ਹਾਂ ਦੇ ਸ਼ਾਗਿਰਦਾਂ ਵਿਚ ਫੀਰੋਜ਼ਦੀਨ ਸ਼ਰਫ, ਕਰਤਾਰ ਸਿੰਘ ਬਲੱਗਣ, ਜਸਵੰਤ ਰਾਏ, ਉਸਤਾਦ ਚਿਰਾਗ਼ਦੀਨ ਦਾਮਨ ਵਰਗੇ ਪ੍ਰਸਿੱਧ ਕਵੀ ਸਨ ।
Poems & Stories by ਮੁਹੰਮਦ ਰਮਜ਼ਾਨ ਹਮਦਮ
No poems or stories yet from this poet.
Videos on ਮੁਹੰਮਦ ਰਮਜ਼ਾਨ ਹਮਦਮ
Loading videos…
Books by ਮੁਹੰਮਦ ਰਮਜ਼ਾਨ ਹਮਦਮ
Loading books…








