ਮੁਹਮੰਦ ਫ਼ਾਜ਼ਿਲ, poet
Sootradhar · Author

ਮੁਹਮੰਦ ਫ਼ਾਜ਼ਿਲ

  • 0 Poems & Stories

About ਮੁਹਮੰਦ ਫ਼ਾਜ਼ਿਲ

ਜਨਾਬ ਮੁਹੰਮਦ ਫ਼ਾਜ਼ਿਲ ਵੀਹਵੀਂ ਸਦੀ ਨਾਲ ਸੰਬੰਧ ਰਖਦੇ ਹਨ । ਆਪ ਭਿਮਲਾ, ਜ਼ਿਲ੍ਹਾ ਜਿਹਲਮ, ਦੇ ਵਸਨੀਕ ਸਨ ਅਤੇ ਚੋਖਾ ਚਿਰ ਫ਼ੌਜ ਵਿਚ ਨੌਕਰੀ ਕਰਦੇ ਰਹੇ । ਆਪ ਸੂਫ਼ੀ ਵਿਚਾਰਾਂ ਦੇ ਧਾਰਣੀ ਸਨ। ਆਪਨੇ 'ਸੂਹਾ ਚਰਖ਼ਾ', ਬਾਰਾਂਮਾਹ, ਕਾਫ਼ੀਆਂ ਤੇ ਨਾਅਤਾਂ ਲਿਖੀਆਂ ਹਨ।ਪਰ ਸਭ ਤੋਂ ਵਧ ਮਸ਼ਹੂਰੀ 'ਸੂਹਾ ਚਰਖ਼ਾ' ਨੂੰ ਹੀ ਮਿਲੀ ਹੈ ।

More Poetry & Stories You May Like