About ਮੋਹਨਜੀਤ ਕੁਕਰੇਜਾ
ਮੋਹਨਜੀਤ ਕੁਕਰੇਜਾ (ਐਮਕੇ), ਦਿੱਲੀ ਯੂਨਿਵਰਸਿਟੀ ਤੋਂ ਐਮ. ਫ਼ਾਰਮ. ਹਨ ਅਤੇ ਪੇਸ਼ੇ ਵਜੋਂ ਫ਼ਾਰਮਾਸਿਊਟੀਕਲ ਉਦਯੋਗ ਨਾਲ ਜੁੜੇ ਹਏ ਹਨ । ਉਨ੍ਹਾਂ ਦਾ ਲਿੱਖਣ ਵੱਲ ਰੁਝਾਨ ਬਚਪਨ ਤੋਂ ਹੀ ਹੈ । ਉਨ੍ਹਾਂ ਨੂੰ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਤੇ ਕਵਿਤਾ ਅਤੇ ਕਹਾਣੀ ਲਿਖਣ 'ਚ ਬਹੁਤ ਦਿਲਚਸਪੀ ਹੈ । ਉਨ੍ਹਾਂ ਨੇ ਛੰਦ ਮੁਕਤ ਕਵਿਤਾ ਤੋਂ ਸ਼ੁਰੂਆਤ ਕੀਤੀ ਪਰ ਹੁਣ ਉਹ ਔਖੀਆਂ ਬਹਿਰਾਂ ਵਿੱਚ ਵੀ ਕਵਿਤਾ ਅਤੇ ਗ਼ਜ਼ਲ…
About ਮੋਹਨਜੀਤ ਕੁਕਰੇਜਾ
ਮੋਹਨਜੀਤ ਕੁਕਰੇਜਾ (ਐਮਕੇ), ਦਿੱਲੀ ਯੂਨਿਵਰਸਿਟੀ ਤੋਂ ਐਮ. ਫ਼ਾਰਮ. ਹਨ ਅਤੇ ਪੇਸ਼ੇ ਵਜੋਂ ਫ਼ਾਰਮਾਸਿਊਟੀਕਲ ਉਦਯੋਗ ਨਾਲ ਜੁੜੇ ਹਏ ਹਨ ।
ਉਨ੍ਹਾਂ ਦਾ ਲਿੱਖਣ ਵੱਲ ਰੁਝਾਨ ਬਚਪਨ ਤੋਂ ਹੀ ਹੈ । ਉਨ੍ਹਾਂ ਨੂੰ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਤੇ ਕਵਿਤਾ ਅਤੇ ਕਹਾਣੀ ਲਿਖਣ 'ਚ ਬਹੁਤ
ਦਿਲਚਸਪੀ ਹੈ । ਉਨ੍ਹਾਂ ਨੇ ਛੰਦ ਮੁਕਤ ਕਵਿਤਾ ਤੋਂ ਸ਼ੁਰੂਆਤ ਕੀਤੀ ਪਰ ਹੁਣ ਉਹ ਔਖੀਆਂ ਬਹਿਰਾਂ ਵਿੱਚ ਵੀ ਕਵਿਤਾ ਅਤੇ ਗ਼ਜ਼ਲ ਕਹਿ ਲੈਂਦੇ ਹਨ ।
ਉਨ੍ਹਾਂ ਨੂੰ ਆਪਣੀ ਅਵਾਜ਼ ਵਿੱਚ ਆਪਣੀਆਂ ਤੇ ਦੂਜੇ ਕਵੀਆਂ ਦੀਆਂ ਰਚਨਾਵਾਂ ਦੀ ਆਡੀਓ-ਰਿਕਾਰਡਿੰਗ ਸਾਂਝਾ ਕਰਨ ਦਾ ਵੀ ਸ਼ੌਕ ਹੈ ।
ਤੁਸੀਂ ਲੇਖਕ ਦੇ ਯੂਟਿਊਬ ਚੈਨਲ ਤੇ ਇੰਨਾ ਨੂੰ ਸੁਣ ਸਕਦੇ ਹੋ ।
ਲੇਖਕ ਦੀਆਂ ਪ੍ਰਕਾਸ਼ਿਤ ਪੁਸਤਕਾਂ ਹਨ: 1. ‘ਅਭਿਵਿਅਕਤੀ - ਏਕ ਕਾਵ੍ਯ ਸੰਕਲਨ’ (ਹਿੰਦੀ ਕਵਿਤਾ), 2. ‘ਮਨਘੜੰਤ’ (ਹਿੰਦੀ ਕਹਾਣੀ ਸੰਗ੍ਰਹਿ), 3.
‘ਫ਼ੋਰ ਪਿੱਲਰਸ ਫ਼ਾਇਵ ਸਟੋਰੀਜ਼’, 4. ‘ਵਿਧਿਨ ਐਂਡ ਅਰਾਉੰਡ’ (ਅੰਗਰੇਜ਼ੀ ਕਹਾਣੀ ਸੰਗ੍ਰਹਿ) ਅਤੇ 5. ‘ਖ਼ਯਾਲਾਤ: ਚੰਦ ਗ਼ਜ਼ਲੇਂ’ ।
ਮੋਹਨਜੀਤ ਕੁਕਰੇਜਾ: Quick Answers
Who is ਮੋਹਨਜੀਤ ਕੁਕਰੇਜਾ?
ਮੋਹਨਜੀਤ ਕੁਕਰੇਜਾ (ਐਮਕੇ), ਦਿੱਲੀ ਯੂਨਿਵਰਸਿਟੀ ਤੋਂ ਐਮ. ਫ਼ਾਰਮ.
Poems & Stories by ਮੋਹਨਜੀਤ ਕੁਕਰੇਜਾ
No poems or stories yet from this poet.
Videos on ਮੋਹਨਜੀਤ ਕੁਕਰੇਜਾ
Loading videos…
Books by ਮੋਹਨਜੀਤ ਕੁਕਰੇਜਾ
Loading books…








