ਮੀਆਂ ਮੁਹੰਮਦ ਬਖ਼ਸ਼ ਨੌਰੋਜ਼, poet
Sootradhar · Author

ਮੀਆਂ ਮੁਹੰਮਦ ਬਖ਼ਸ਼ ਨੌਰੋਜ਼

  • 0 Poems & Stories

About ਮੀਆਂ ਮੁਹੰਮਦ ਬਖ਼ਸ਼ ਨੌਰੋਜ਼

ਮੀਆਂ ਮੁਹੰਮਦ ਬਖ਼ਸ਼ ਨੌ ਰੋਜ਼ ਔਰੰਗਜ਼ੇਬ ਦੇ ਸਮਕਾਲੀ ਸਨ ਅਤੇ ਮੁਬਾਰਕ ਪੁਰ (ਰਿਆਸਤ ਬਹਾਵਲ ਪੁਰ) ਦੇ ਰਹਿਣ ਵਾਲੇ ਸਨ । ਆਪ ਦੀ ਕਾਵਿ ਰਚਨਾ ਵਿਚ ਕਾਫ਼ੀਆਂ ਤੇ ਡੇਹੁੜੇ ਹਨ ਅਤੇ ਇਕ ਦੀਵਾਨ ਵੀ ਆਪ ਦੀ ਰਚਨਾ ਦੱਸਿਆ ਜਾਂਦਾ ਹੈ । ਆਪ ਦੀ ਕਾਵਿ ਰਚਨਾ ਸੂਫ਼ੀ ਰੰਗਣ ਵਾਲੀ ਹੈ, ਜਿਸ ਵਿਚ ਸ਼ਿੰਗਾਰ-ਰਸ ਵੀ ਮਿਲਦਾ ਹੈ । ਆਪ ਦੀ ਬੋਲੀ ਮੁਲਤਾਨੀ ਹੈ ਜਿਸ ਵਿਚ ਫ਼ਾਰਸੀ ਦਾ ਰਲਾ ਵੀ ਕਾਫ਼ੀ ਮਿਲਦਾ ਹੈ । ਆਪ ਬਾਰੇ ਬਾਵ…

More Poetry & Stories You May Like