ਮਜ਼ਹਰੁਲ ਹੱਕ 'ਅਤਹਰ', poet
Sootradhar · Author

ਮਜ਼ਹਰੁਲ ਹੱਕ 'ਅਤਹਰ'

  • 0 Poems & Stories

About ਮਜ਼ਹਰੁਲ ਹੱਕ 'ਅਤਹਰ'

ਨਾਂ-ਮਜ਼ਹਰੁਲ ਹੱਕ ਬਲੋਚ, ਕਲਮੀ ਨਾਂ-ਮਜ਼ਹਰੁਲ ਹੱਕ 'ਅਤਹਰ', ਪਿਤਾ ਦਾ ਨਾਂ-ਅੱਲਾ ਯਾਰ ਖਾਂ, ਜਨਮ ਤਾਰੀਖ਼, 10 ਅਗਸਤ 1942, ਜਨਮ ਸਥਾਨ-ਚੱਕ ਨੰਬਰ 421, ਗ. ਬ. ਕਿਰਪਾਲਾ ਜ਼ਿਲਾ ਫ਼ੈਸਲਾਬਾਦ, ਵਿਦਿਆ-ਐਮ. ਐਸ. ਸੀ, ਪੀ. ਐਚ. ਡੀ. ਕਿੱਤਾ-ਸਰਕਾਰੀ ਨੌਕਰੀ, ਛਪੀਆਂ ਕਿਤਾਬਾਂ-ਮਨਜ਼ਰ ਮਨਜ਼ਰ ਸੁਫ਼ਨਾ (ਪੰਜਾਬੀ ਗ਼ਜ਼ਲ), ਪਤਾ-ਚੱਕ ਨੰਬਰ 421 ਗ.ਬ. ਕਿਰਪਾਲਾ, ਪੰਜਾਬ ।

More Poetry & Stories You May Like