About Maulvi Ghulam Rasool Alampuri
ਮੌਲਵੀ ਗ਼ੁਲਾਮ ਰਸੂਲ ਆਲਮਪੁਰੀ (੧੮੪੯-੧੮੯੨) ਪਿੰਡ ਆਲਮ ਪੁਰ ਕੋਟਲਾ, ਜ਼ਿਲਾ ਹੁਸ਼ਿਆਰਪੁਰ ਦੇ ਰਹਿਣ ਵਾਲੇ ਸਨ । ਉਹ ਜਾਤ ਦੇ ਗੁੱਜਰ ਸਨ ਅਤੇ ਉਨ੍ਹਾਂ ਦੇ ਪਿਤਾ ਜੀ ਦਾ ਨਾਂ ਮੁਰਾਦ ਬਖ਼ਸ਼ ਸੀ । ਉਨ੍ਹਾਂ ਦੀਆਂ ਰਚਨਾਵਾਂ ਵਿੱਚ ਕਿੱਸਾ ਅਹਸਿਨ-ਉਲ-ਕਸਿਸ ਅਥਵਾ ਕਿੱਸਾ ਯੂਸੁਫ਼ ਜ਼ੁਲੈਖ਼ਾ, ਕਿੱਸਾ ਦਾਸਤਾਨ ਅਮੀਰ ਹਮਜ਼ਾ, ਸੀਹਰਫ਼ੀ ਸੱਸੀ ਪੁੰਨੂ ਅਤੇ ਚਿੱਠੀ ਆਦਿ ਸ਼ਾਮਿਲ ਹਨ ।ਕਿੱਸਾ ਯੂਸਫ਼ ਜ਼ੁਲੈਖ਼ਾ ਪੰਜਾਬੀ ਦੇ ਕਿ…
About Maulvi Ghulam Rasool Alampuri
ਮੌਲਵੀ ਗ਼ੁਲਾਮ ਰਸੂਲ ਆਲਮਪੁਰੀ (੧੮੪੯-੧੮੯੨) ਪਿੰਡ ਆਲਮ ਪੁਰ ਕੋਟਲਾ, ਜ਼ਿਲਾ ਹੁਸ਼ਿਆਰਪੁਰ ਦੇ ਰਹਿਣ ਵਾਲੇ ਸਨ । ਉਹ ਜਾਤ ਦੇ ਗੁੱਜਰ ਸਨ ਅਤੇ ਉਨ੍ਹਾਂ ਦੇ ਪਿਤਾ ਜੀ ਦਾ ਨਾਂ ਮੁਰਾਦ ਬਖ਼ਸ਼ ਸੀ । ਉਨ੍ਹਾਂ ਦੀਆਂ ਰਚਨਾਵਾਂ ਵਿੱਚ ਕਿੱਸਾ ਅਹਸਿਨ-ਉਲ-ਕਸਿਸ ਅਥਵਾ ਕਿੱਸਾ ਯੂਸੁਫ਼ ਜ਼ੁਲੈਖ਼ਾ, ਕਿੱਸਾ ਦਾਸਤਾਨ ਅਮੀਰ ਹਮਜ਼ਾ, ਸੀਹਰਫ਼ੀ ਸੱਸੀ ਪੁੰਨੂ ਅਤੇ ਚਿੱਠੀ ਆਦਿ ਸ਼ਾਮਿਲ ਹਨ ।ਕਿੱਸਾ ਯੂਸਫ਼ ਜ਼ੁਲੈਖ਼ਾ ਪੰਜਾਬੀ ਦੇ ਕਿਸੇ ਵੀ ਮਹਾਨ ਕਿੱਸੇ ਤੋਂ ਘੱਟ ਨਹੀਂ ਹੈ ।
Maulvi Ghulam Rasool Alampuri: Quick Answers
Who is Maulvi Ghulam Rasool Alampuri?
ਮੌਲਵੀ ਗ਼ੁਲਾਮ ਰਸੂਲ ਆਲਮਪੁਰੀ (੧੮੪੯-੧੮੯੨) ਪਿੰਡ ਆਲਮ ਪੁਰ ਕੋਟਲਾ, ਜ਼ਿਲਾ ਹੁਸ਼ਿਆਰਪੁਰ ਦੇ ਰਹਿਣ ਵਾਲੇ ਸਨ । ਉਹ ਜਾਤ ਦੇ ਗੁੱਜਰ ਸਨ ਅਤੇ ਉਨ੍ਹਾਂ ਦੇ ਪਿਤਾ ਜੀ ਦਾ ਨਾਂ ਮੁਰਾਦ ਬਖ਼ਸ਼ ਸੀ ।
Poems & Stories by Maulvi Ghulam Rasool Alampuri
No poems or stories yet from this poet.
Videos on Maulvi Ghulam Rasool Alampuri
Loading videos…
Books by Maulvi Ghulam Rasool Alampuri
Loading books…








