About ਮੌਲਾ ਬਖ਼ਸ਼ ਕੁਸ਼ਤਾ
ਮੌਲਾ ਬਖ਼ਸ਼ ਕੁਸ਼ਤਾ (ਜੁਲਾਈ ੧੮੭੬-੧੯ ਜੂਨ ੧੯੫੫) ਪੰਜਾਬੀ ਦੇ ਸਟੇਜੀ ਸ਼ਾਇਰ, ਗ਼ਜ਼ਲਕਾਰ, ਸਾਹਿਤਕ ਖੋਜੀ ਅਤੇ ਸੰਪਾਦਕ ਸਨ।ਉਨ੍ਹਾਂ ਦਾ ਜਨਮ ਅੰਮ੍ਰਿਤਸਰ ਦੇ ਭੱਟੀ ਰਾਜਪੂਤ ਪਰਵਾਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਸੁਲਤਾਨ ਬਖ਼ਸ਼ ਭੱਟੀ ਸੀ।ਉਨ੍ਹਾਂ ਨੇ ਭਾਈਚਾਰਕ ਸਾਂਝ ਲਈ ਵੀ ਬਹੁਤ ਕੰਮ ਕੀਤਾ।ਉਨ੍ਹਾਂ ਦੀਆਂ ਰਚਨਾਵਾਂ ਵਿੱਚ ਪੰਜਾਬ ਦੇ ਹੀਰੇ, ਦੀਵਾਨ-ਕੁਸ਼ਤਾ, ਪੰਜਾਬੀ ਸ਼ਾਇਰਾਂ ਦਾ ਤਜਕਰਾ ਅਤੇ…
About ਮੌਲਾ ਬਖ਼ਸ਼ ਕੁਸ਼ਤਾ
ਮੌਲਾ ਬਖ਼ਸ਼ ਕੁਸ਼ਤਾ (ਜੁਲਾਈ ੧੮੭੬-੧੯ ਜੂਨ ੧੯੫੫) ਪੰਜਾਬੀ ਦੇ ਸਟੇਜੀ ਸ਼ਾਇਰ, ਗ਼ਜ਼ਲਕਾਰ,
ਸਾਹਿਤਕ ਖੋਜੀ ਅਤੇ ਸੰਪਾਦਕ ਸਨ।ਉਨ੍ਹਾਂ ਦਾ ਜਨਮ ਅੰਮ੍ਰਿਤਸਰ ਦੇ ਭੱਟੀ ਰਾਜਪੂਤ ਪਰਵਾਰ ਵਿੱਚ ਹੋਇਆ ਸੀ।
ਉਨ੍ਹਾਂ ਦੇ ਪਿਤਾ ਦਾ ਨਾਂ ਸੁਲਤਾਨ ਬਖ਼ਸ਼ ਭੱਟੀ ਸੀ।ਉਨ੍ਹਾਂ ਨੇ ਭਾਈਚਾਰਕ ਸਾਂਝ ਲਈ ਵੀ ਬਹੁਤ ਕੰਮ ਕੀਤਾ।ਉਨ੍ਹਾਂ
ਦੀਆਂ ਰਚਨਾਵਾਂ ਵਿੱਚ ਪੰਜਾਬ ਦੇ ਹੀਰੇ, ਦੀਵਾਨ-ਕੁਸ਼ਤਾ, ਪੰਜਾਬੀ ਸ਼ਾਇਰਾਂ ਦਾ ਤਜਕਰਾ ਅਤੇ ਹੀਰ ਦੇ ਨਾਲ
ਨਾਲ ਬਹੁਤ ਸਾਰੀਆਂ ਗ਼ਜ਼ਲਾਂ, ਚੌਪਾਈਆਂ ਤੇ ਨਿੱਕੀਆਂ ਕਵਿਤਾਵਾਂ ਸ਼ਾਮਿਲ ਹਨ।
ਮੌਲਾ ਬਖ਼ਸ਼ ਕੁਸ਼ਤਾ: Quick Answers
Who is ਮੌਲਾ ਬਖ਼ਸ਼ ਕੁਸ਼ਤਾ?
ਮੌਲਾ ਬਖ਼ਸ਼ ਕੁਸ਼ਤਾ (ਜੁਲਾਈ ੧੮੭੬-੧੯ ਜੂਨ ੧੯੫੫) ਪੰਜਾਬੀ ਦੇ ਸਟੇਜੀ ਸ਼ਾਇਰ, ਗ਼ਜ਼ਲਕਾਰ, ਸਾਹਿਤਕ ਖੋਜੀ ਅਤੇ ਸੰਪਾਦਕ ਸਨ। ਉਨ੍ਹਾਂ ਦਾ ਜਨਮ ਅੰਮ੍ਰਿਤਸਰ ਦੇ ਭੱਟੀ ਰਾਜਪੂਤ ਪਰਵਾਰ ਵਿੱਚ ਹੋਇਆ ਸੀ।
Poems & Stories by ਮੌਲਾ ਬਖ਼ਸ਼ ਕੁਸ਼ਤਾ
No poems or stories yet from this poet.
Videos on ਮੌਲਾ ਬਖ਼ਸ਼ ਕੁਸ਼ਤਾ
Loading videos…
Books by ਮੌਲਾ ਬਖ਼ਸ਼ ਕੁਸ਼ਤਾ
Loading books…








