ਮਨਿੰਦਰ ਸਿੰਘ ਸ਼ਾਇਰ, poet
Sootradhar · Author

ਮਨਿੰਦਰ ਸਿੰਘ ਸ਼ਾਇਰ

  • 0 Poems & Stories

About ਮਨਿੰਦਰ ਸਿੰਘ ਸ਼ਾਇਰ

ਮਨਿੰਦਰ ਸਿੰਘ ਸ਼ਾਇਰ ਸਪੁੱਤਰ ਸ ਬਲਦੇਵ ਸਿੰਘ, ਪਿੰਡ ਹਸਨਪੁਰ, ਡਾਕਖਾਨਾ ਦੱਪਰ ਜਿਲਾ ਮੋਹਾਲੀ ਦੇ ਰਹਿਣ ਵਾਲੇ ਹਨ । ਉਹ ਕਿੱਤੇ ਵੱਜੋਂ ਬੈਂਕ ਕਰਮਚਾਰੀ ਹਨ । ਉਨ੍ਹਾਂ ਦਾ ਕਹਿਣਾ ਹੈ ਕਿ ਕਵਿਤਾ ਦਾ ਵਹਿਣ ਉਨ੍ਹਾਂ ਨੂੰ ਕਵਿਤਾ ਲਿਖਣ ਲਾ ਦਿੰਦਾ ਹੈ ।

More Poetry & Stories You May Like