About ਮਨਦੀਪ ਖਾਨਪੁਰੀ
ਮਨਦੀਪ ਖਾਨਪੁਰੀ ਪੰਜਾਬੀ ਦੇ ਉਭਰਦੇ ਕਵੀ ਅਤੇ ਕਹਾਣੀਕਾਰ ਹਨ । ਇਹਨਾਂ ਦਾ ਜਨਮ ਪਿਤਾ ਸਰਦਾਰ ਉਂਕਾਰ ਸਿੰਘ ਅਤੇ ਮਾਤਾ ਮਨਜੀਤ ਕੌਰ ਦੇ ਘਰ ਪਿੰਡ ਖਾਨਪੁਰ ਸਹੋਤਾ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਹੋਇਆ । ਇਹਨਾਂ ਨੂੰ ਕਿਵਤਾ ਲਿਖਣ ਦਾ ਸ਼ੌਕ ਪੜ੍ਹਨ ਵੇਲੇ ਤੋਂ ਹੀ ਹੈ । ਇਹਨਾਂ ਦੇ ਲਿਖੇ ਬਹੁਤ ਸਾਰੇ ਗੀਤ ਰਿਕਾਰਡ ਹੋਏ ਅਤੇ ਕਾਫੀ ਟੀਵੀ ਚੈਨਲਾਂ ਉੱਤੇ ਵੀ ਚੱਲੇ । ਹੁਣ ਵੀ ਇਹਨਾਂ ਦੇ ਲਿਖੇ ਬਹੁਤ ਸਾਰੇ ਗੀਤ…
About ਮਨਦੀਪ ਖਾਨਪੁਰੀ
ਮਨਦੀਪ ਖਾਨਪੁਰੀ ਪੰਜਾਬੀ ਦੇ ਉਭਰਦੇ ਕਵੀ ਅਤੇ ਕਹਾਣੀਕਾਰ ਹਨ । ਇਹਨਾਂ ਦਾ ਜਨਮ ਪਿਤਾ ਸਰਦਾਰ
ਉਂਕਾਰ ਸਿੰਘ ਅਤੇ ਮਾਤਾ ਮਨਜੀਤ ਕੌਰ ਦੇ ਘਰ ਪਿੰਡ ਖਾਨਪੁਰ ਸਹੋਤਾ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਹੋਇਆ ।
ਇਹਨਾਂ ਨੂੰ ਕਿਵਤਾ ਲਿਖਣ ਦਾ ਸ਼ੌਕ ਪੜ੍ਹਨ ਵੇਲੇ ਤੋਂ ਹੀ ਹੈ । ਇਹਨਾਂ ਦੇ ਲਿਖੇ ਬਹੁਤ ਸਾਰੇ ਗੀਤ ਰਿਕਾਰਡ ਹੋਏ
ਅਤੇ ਕਾਫੀ ਟੀਵੀ ਚੈਨਲਾਂ ਉੱਤੇ ਵੀ ਚੱਲੇ । ਹੁਣ ਵੀ ਇਹਨਾਂ ਦੇ ਲਿਖੇ ਬਹੁਤ ਸਾਰੇ ਗੀਤ ਰਿਕਾਰਡ ਨੇ ਜੋ ਆਉਣ
ਵਾਲੇ ਸਮੇਂ ਵਿੱਚ ਰਿਲੀਜ਼ ਕੀਤੇ ਜਾਣੇ ਨੇ । ਕੁਝ ਸਮਾਂ ਪਹਿਲਾਂ ਹੀ ਇਹਨਾਂ ਦੀ ਲਿਖੀ ਪਲੇਠੀ ਪੁਸਤਕ 'ਆਫ਼ਤਾਬ' ਰਿਲੀਜ਼ ਹੋਈ ਹੈ ।
ਮਨਦੀਪ ਖਾਨਪੁਰੀ: Quick Answers
Who is ਮਨਦੀਪ ਖਾਨਪੁਰੀ?
ਮਨਦੀਪ ਖਾਨਪੁਰੀ ਪੰਜਾਬੀ ਦੇ ਉਭਰਦੇ ਕਵੀ ਅਤੇ ਕਹਾਣੀਕਾਰ ਹਨ । ਇਹਨਾਂ ਦਾ ਜਨਮ ਪਿਤਾ ਸਰਦਾਰ ਉਂਕਾਰ ਸਿੰਘ ਅਤੇ ਮਾਤਾ ਮਨਜੀਤ ਕੌਰ ਦੇ ਘਰ ਪਿੰਡ ਖਾਨਪੁਰ ਸਹੋਤਾ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਹੋਇਆ ।
Poems & Stories by ਮਨਦੀਪ ਖਾਨਪੁਰੀ
No poems or stories yet from this poet.
Videos on ਮਨਦੀਪ ਖਾਨਪੁਰੀ
Loading videos…
Books by ਮਨਦੀਪ ਖਾਨਪੁਰੀ
Loading books…








