About ਮਹਾਤਮਾ ਬੁੱਧ
Gautama Buddha ( 563 BCE to 483 BCE) is also known as Sidhartha, Shakyamuni and Mahatama Buddha. He was born in Lumbini near Kapilvastu. His father was King Suddhodana , leader of the Shakya clan. His mother was Queen Maya. He left his family to find the solution of the problems and pains of humanity. ਗੌਤਮ ਬੁੱਧ (੫੬੩ ਈ…
About ਮਹਾਤਮਾ ਬੁੱਧ
Gautama Buddha ( 563 BCE to 483 BCE) is also known as Sidhartha, Shakyamuni and Mahatama Buddha.
He was born in Lumbini near Kapilvastu. His father was King Suddhodana , leader of the Shakya clan. His mother
was Queen Maya. He left his family to find the solution of the problems and pains of humanity.
ਗੌਤਮ ਬੁੱਧ (੫੬੩ ਈਸਾ ਪੂਰਵ-੪੮੩ ਈਸਾ ਪੂਰਵ) ਨੂੰ ਸਿੱਧਾਰਥ, ਸਾਕਯਮੁਨੀ ਅਤੇ ਮਹਾਤਮਾ ਬੁੱਧ ਦੇ ਨਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ । ਉਨ੍ਹਾਂ ਦਾ ਜਨਮ ਕਪਿਲਵਸਤੂ
ਨੇੜੇ ਲੁੰਬਿਨੀ ਨਾਂ ਦੇ ਥਾਂ ਤੇ ਹੋਇਆ । ਉਨ੍ਹਾਂ ਦੇ ਪਿਤਾ ਰਾਜਾ ਸ਼ੁਧੋਦਨ ਸ਼ਾਕਯ ਕਬੀਲੇ ਦੇ ਸਰਦਾਰ ਸਨ । ਉਨ੍ਹਾਂ ਦੀ ਮਾਂ ਦਾ ਨਾਂ ਮਾਯਾ ਸੀ । ਜਵਾਨੀ ਦੀ ਉਮਰ ਵਿੱਚ ਹੀ ਉਹ ਸੰਸਾਰ ਦੇ ਦੁੱਖਾਂ
ਅਤੇ ਸਮੱਸਿਆਵਾਂ ਦਾ ਹੱਲ ਲੱਭਣ ਲਈ ਘਰੋਂ ਚਲੇ ਗਏ । ਗਿਆਨ ਪ੍ਰਾਪਤੀ ਤੋਂ ਬਾਅਦ ਉਨ੍ਹਾਂ ਨੇ ਆਪਣੇ ਉਪਦੇਸ਼ਾਂ ਦਾ ਪ੍ਰਚਾਰ ਘੁੰਮ ਫਿਰ ਕੇ ਦੂਰ-ਦੂਰ ਤੱਕ ਕੀਤਾ ।
ਮਹਾਤਮਾ ਬੁੱਧ: Quick Answers
Who is ਮਹਾਤਮਾ ਬੁੱਧ?
Gautama Buddha ( 563 BCE to 483 BCE) is also known as Sidhartha, Shakyamuni and Mahatama Buddha. He was born in Lumbini near Kapilvastu.
Poems & Stories by ਮਹਾਤਮਾ ਬੁੱਧ
No poems or stories yet from this poet.
Videos on ਮਹਾਤਮਾ ਬੁੱਧ
Loading videos…
Books by ਮਹਾਤਮਾ ਬੁੱਧ
Loading books…








