ਲਾਲ ਦਾਸ ਖਿਆਲੀ, poet
Sootradhar · Author

ਲਾਲ ਦਾਸ ਖਿਆਲੀ

  • 0 Poems & Stories

About ਲਾਲ ਦਾਸ ਖਿਆਲੀ

ਇਹ ਉਦਾਸੀ ਸਾਧੂ ਸਨ, ਜੋ ਗੁਰੂ ਗੋਬਿੰਦ ਸਿੰਘ ਜੀ ਦੇ ਲੱਖੀ ਜੰਗਲ ਦੇ ਕਵੀ ਦਰਬਾਰ ਵਿਚ ਸ਼ਾਮਿਲ ਹੋਏ । ਇਸ ਤੋਂ ਬਾਦ ਇਹ ਗੁਰੂ ਜੀ ਦੇ ਨਾਲ ਹੀ ਰਹੇ । 'ਖਿਆਲੀ' ਅਤੇ 'ਦਰਿਆਈ' ਪਦ ਇਹਨਾਂ ਦੇ ਨਾਂ ਨਾਲ ਲੱਗਿਆ ਮਿਲਦਾ । ਕਿਹਾ ਜਾਂਦਾ ਹੈ ਕਿ ਉਹ ਲੁਧਿਆਣਾ ਜਿਲ੍ਹੇ ਦੇ ਪਿੰਡ ਖਿਆਲੀ ਦੇ ਸੁਨਿਆਰ ਸਨ ।

More Poetry & Stories You May Like