About ਲਾਲਾ ਬਾਂਕੇ ਦਿਆਲ
ਲਾਲਾ ਬਾਂਕੇ ਦਿਆਲ (੧੮੮੦-੧੯੨੯) ਪੰਜਾਬੀ ਕਵੀ ਤੇ ਦੇਸ਼ ਭਗਤ ਸਨ । ਉਨ੍ਹਾਂ ਦਾ ਜਨਮ ਪਿੰਡ ਭਾਵਨਾ ਜਿਲਾ ਝੰਗ ਵਿੱਚ ਲਾਲਾ ਮਈਆ ਦਾਸ ਦੇ ਘਰ ਹੋਇਆ ਜੋ ਕਿ ਥਾਣੇਦਾਰ ਸਨ । ਉਨ੍ਹਾਂ ਦੇ ਪਰਿਵਾਰ ਦਾ ਸੰਬੰਧ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਨਾਲ ਜੁੜਦਾ ਹੈ । ਮੈਟ੍ਰਿਕ ਦੀ ਪੜ੍ਹਾਈ ਪੂਰੀ ਨਹੀਂ ਕੀਤੀ, ਸ਼ਾਇਰੀ ਦਾ ਸ਼ੌਕ ਸੀ । ਕੁਝ ਦੇਰ ਝੰਗ ਸਿਆਲ ਅਤੇ ਰਘਬੀਰ ਪੱਤ੍ਰਿਕਾ ਸੰਪਾਦਤ ਕੀਤੀ । ਕੁਝ ਦੇਰ ਸਰਕ…
About ਲਾਲਾ ਬਾਂਕੇ ਦਿਆਲ
ਲਾਲਾ ਬਾਂਕੇ ਦਿਆਲ (੧੮੮੦-੧੯੨੯) ਪੰਜਾਬੀ ਕਵੀ ਤੇ
ਦੇਸ਼ ਭਗਤ ਸਨ । ਉਨ੍ਹਾਂ ਦਾ ਜਨਮ ਪਿੰਡ ਭਾਵਨਾ ਜਿਲਾ ਝੰਗ ਵਿੱਚ ਲਾਲਾ
ਮਈਆ ਦਾਸ ਦੇ ਘਰ ਹੋਇਆ ਜੋ ਕਿ ਥਾਣੇਦਾਰ ਸਨ । ਉਨ੍ਹਾਂ ਦੇ ਪਰਿਵਾਰ ਦਾ
ਸੰਬੰਧ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਨਾਲ ਜੁੜਦਾ ਹੈ । ਮੈਟ੍ਰਿਕ ਦੀ
ਪੜ੍ਹਾਈ ਪੂਰੀ ਨਹੀਂ ਕੀਤੀ, ਸ਼ਾਇਰੀ ਦਾ ਸ਼ੌਕ ਸੀ । ਕੁਝ ਦੇਰ ਝੰਗ ਸਿਆਲ ਅਤੇ
ਰਘਬੀਰ ਪੱਤ੍ਰਿਕਾ ਸੰਪਾਦਤ ਕੀਤੀ । ਕੁਝ ਦੇਰ ਸਰਕਾਰੀ ਨੌਕਰੀ ਵੀ ਕੀਤੀ।
ਪਰ ਜ਼ਿਆਦਾ ਮਨ ਸ਼ਾਇਰੀ ਵਿੱਚ ਹੀ ਲੱਗਦਾ ਸੀ । ਆਜ਼ਾਦੀ ਦੀ ਲਹਿਰ ਵਿੱਚ
ਕੈਦ ਵੀ ਕੱਟੀ । ਗਿਆਨੀ ਹੀਰਾ ਸਿੰਘ ਦਰਦ ਅਨੁਸਾਰ ਬਾਂਕੇ ਦਿਆਲ ਹੱਡ
ਕਾਠ ਵਲੋਂ ਗੁਜਰਾਂਵਾਲੇ ਦੇ ਦੂਜੇ ਅਮਾਮ ਬਖਸ਼ ਪਹਿਲਵਾਨ ਸਨ।....ਸ਼ੇਅਰ
ਬੜੀ ਗੂੰਜ ਤੇ ਗਰਜ ਵਾਲੀ ਆਵਾਜ਼ ਤੇ ਸੁਰ ਨਾਲ ਪੜ੍ਹਦੇ, ਸ਼ੇਅਰਾਂ ਵਿੱਚ ਸੰਜਮ,
ਰਵਾਨੀ ਤੇ ਜ਼ੋਰ ਵੀ ਬੜਾ ਸੀ । ੧੯੦੭ ਵਿੱਚ ਲਾਇਲਪੁਰ ਵਿੱਚ ਆਬਾਦਕਾਰਾਂ
ਦਾ ਬੜਾ ਭਾਰੀ ਜਲਸਾ ਹੋਇਆ, ਜਿਸ ਵਿੱਚ ਉਨ੍ਹਾਂ 'ਪੱਗੜੀ ਸੰਭਾਲ ਜੱਟਾ'
ਗੀਤ ਪੜ੍ਹਿਆ ਤੇ ਇਹ ਗੀਤ ਕਿਸਾਨ ਲਹਿਰ ਦੇ ਨਾਂ ਨਾਲ ਹੀ ਜੁੜ ਗਿਆ ।
ਲਾਲਾ ਬਾਂਕੇ ਦਿਆਲ: Quick Answers
Who is ਲਾਲਾ ਬਾਂਕੇ ਦਿਆਲ?
ਲਾਲਾ ਬਾਂਕੇ ਦਿਆਲ (੧੮੮੦-੧੯੨੯) ਪੰਜਾਬੀ ਕਵੀ ਤੇ ਦੇਸ਼ ਭਗਤ ਸਨ । ਉਨ੍ਹਾਂ ਦਾ ਜਨਮ ਪਿੰਡ ਭਾਵਨਾ ਜਿਲਾ ਝੰਗ ਵਿੱਚ ਲਾਲਾ ਮਈਆ ਦਾਸ ਦੇ ਘਰ ਹੋਇਆ ਜੋ ਕਿ ਥਾਣੇਦਾਰ ਸਨ ।
Poems & Stories by ਲਾਲਾ ਬਾਂਕੇ ਦਿਆਲ
No poems or stories yet from this poet.
Videos on ਲਾਲਾ ਬਾਂਕੇ ਦਿਆਲ
Loading videos…
Books by ਲਾਲਾ ਬਾਂਕੇ ਦਿਆਲ
Loading books…








