About ਕਰਨੈਲ ਸਿੰਘ ਪਾਰਸ
ਕਰਨੈਲ ਸਿੰਘ ਪਾਰਸ (੨੮ ਜੂਨ ੧੯੧੬–੨੮ ਫ਼ਰਵਰੀ ੨੦੦੯) ਉੱਘੇ ਪੰਜਾਬੀ ਕਵੀਸ਼ਰ ਸਨ। ਉਨ੍ਹਾਂ ਦਾ ਜਨਮ ਆਪਣੇ ਨਾਨਕੇ, ਬਰਤਾਨਵੀ ਪੰਜਾਬ ਦੇ ਫ਼ਿਰੋਜਪੁਰ ਜਿਲ੍ਹੇ ਦੇ (ਹੁਣ ਬਠਿੰਡਾ ਜਿਲ੍ਹਾ), ਪਿੰਡ ਮਹਿਰਾਜ ਵਿੱਚ ਮਾਂ ਰਾਮ ਕੌਰ ਦੀ ਕੁੱਖੋਂ ਹੋਇਆ । ਉਹਨਾਂ ਦੇ ਪਿਤਾ ਸ. ਤਾਰਾ ਸਿੰਘ ਦੀ ਉਹਨਾਂ ਦੇ ਬਚਪਨ ਵਿੱਚ ਹੀ ਮੌਤ ਹੋ ਗਈ ਸੀ । ੧੯੮੫ ਵਿੱਚ ਭਾਸ਼ਾ ਵਿਭਾਗ ਪੰਜਾਬ ਨੇ ਉਹਨਾਂ ਨੂੰ ਸ਼੍ਰੋਮਣੀ ਕਵੀਸ਼ਰ ਪੁਰ…
About ਕਰਨੈਲ ਸਿੰਘ ਪਾਰਸ
ਕਰਨੈਲ ਸਿੰਘ ਪਾਰਸ (੨੮ ਜੂਨ ੧੯੧੬–੨੮ ਫ਼ਰਵਰੀ ੨੦੦੯) ਉੱਘੇ ਪੰਜਾਬੀ ਕਵੀਸ਼ਰ ਸਨ।
ਉਨ੍ਹਾਂ ਦਾ ਜਨਮ ਆਪਣੇ ਨਾਨਕੇ, ਬਰਤਾਨਵੀ ਪੰਜਾਬ ਦੇ ਫ਼ਿਰੋਜਪੁਰ ਜਿਲ੍ਹੇ ਦੇ (ਹੁਣ ਬਠਿੰਡਾ ਜਿਲ੍ਹਾ),
ਪਿੰਡ ਮਹਿਰਾਜ ਵਿੱਚ ਮਾਂ ਰਾਮ ਕੌਰ ਦੀ ਕੁੱਖੋਂ ਹੋਇਆ । ਉਹਨਾਂ ਦੇ ਪਿਤਾ ਸ. ਤਾਰਾ ਸਿੰਘ ਦੀ ਉਹਨਾਂ
ਦੇ ਬਚਪਨ ਵਿੱਚ ਹੀ ਮੌਤ ਹੋ ਗਈ ਸੀ । ੧੯੮੫ ਵਿੱਚ ਭਾਸ਼ਾ ਵਿਭਾਗ ਪੰਜਾਬ ਨੇ ਉਹਨਾਂ ਨੂੰ ਸ਼੍ਰੋਮਣੀ ਕਵੀਸ਼ਰ
ਪੁਰਸਕਾਰ ਨਾਲ ਸਨਮਾਨਿਤ ਕੀਤਾ । ਉਨ੍ਹਾਂ ਨੇ ਪੰਜਾਬੀ ਲੋਕ-ਗਾਥਾਵਾਂ, ਧਾਰਮਿਕ ਪ੍ਰਸੰਗਾਂ ਅਤੇ ਦੇਸ਼-ਭਗਤ
ਸ਼ਹੀਦਾਂ ਦੀਆਂ ਜੀਵਨੀਆਂ ਨੂੰ ਕਵੀਸ਼ਰੀ 'ਚ ਕਲਮਬੱਧ ਕੀਤਾ ।
ਕਰਨੈਲ ਸਿੰਘ ਪਾਰਸ: Quick Answers
Who is ਕਰਨੈਲ ਸਿੰਘ ਪਾਰਸ?
ਕਰਨੈਲ ਸਿੰਘ ਪਾਰਸ (੨੮ ਜੂਨ ੧੯੧੬–੨੮ ਫ਼ਰਵਰੀ ੨੦੦੯) ਉੱਘੇ ਪੰਜਾਬੀ ਕਵੀਸ਼ਰ ਸਨ। ਉਨ੍ਹਾਂ ਦਾ ਜਨਮ ਆਪਣੇ ਨਾਨਕੇ, ਬਰਤਾਨਵੀ ਪੰਜਾਬ ਦੇ ਫ਼ਿਰੋਜਪੁਰ ਜਿਲ੍ਹੇ ਦੇ (ਹੁਣ ਬਠਿੰਡਾ ਜਿਲ੍ਹਾ), ਪਿੰਡ ਮਹਿਰਾਜ ਵਿੱਚ ਮਾਂ ਰਾਮ ਕੌਰ ਦੀ ਕੁੱਖੋਂ ਹੋਇਆ ।
Poems & Stories by ਕਰਨੈਲ ਸਿੰਘ ਪਾਰਸ
No poems or stories yet from this poet.
Videos on ਕਰਨੈਲ ਸਿੰਘ ਪਾਰਸ
Loading videos…
Books by ਕਰਨੈਲ ਸਿੰਘ ਪਾਰਸ
Loading books…








