About ਕਰਨਬੀਰ ਸਿੰਘ ਅੰਬਰ
ਕਰਨਬੀਰ ਸਿੰਘ ਅੰਬਰ ਪੰਜਾਬੀ ਕਵੀ ਹਨ, ਇਹਨਾਂ ਦਾ ਜਨਮ ਅੰਮ੍ਰਿਤਸਰ ਵਿੱਚ ੬ ਸਤੰਬਰ ੧੯੯੫ ਨੂੰ ਹੋਇਆ ਸੀ, ਇਹਨਾਂ ਦੇ ਪਿਤਾ ਜੀ ਦਾ ਨਾਂ ਸ੍ਰ. ਤਰਲੋਚਨ ਸਿੰਘ ਹੈ ਅਤੇ ਮਾਤਾ ਜੀ ਦਾ ਨਾਂ ਗੁਰਮੀਤ ਕੌਰ ਹੈ। ਬਚਪਨ ਤੋਂ ਹੀ ਇਹਨਾਂ ਨੂੰ ਕਵਿਤਾਵਾਂ ਅਤੇ ਗ਼ਜ਼ਲਾਂ ਪੜ੍ਹਨ ਤੇ ਲਿਖਣ ਦਾ ਸ਼ੌਕ ਹੈ, ਇਹਨਾਂ ਦੀਆਂ ਲਿਖਤਾਂ ਕੁੱਝ ਕਾਵਿ-ਸੰਗ੍ਰਹਿ ਵਿੱਚ ਛਪ ਚੁਕੀਆਂ ਹਨ ਜਿਨ੍ਹਾਂ ਦਾ ਨਾਂ, ਸੱਤ ਰੰਗੀਆਂ ਕਵਿਤਾਵ…
About ਕਰਨਬੀਰ ਸਿੰਘ ਅੰਬਰ
ਕਰਨਬੀਰ ਸਿੰਘ ਅੰਬਰ ਪੰਜਾਬੀ ਕਵੀ ਹਨ, ਇਹਨਾਂ ਦਾ ਜਨਮ ਅੰਮ੍ਰਿਤਸਰ ਵਿੱਚ ੬ ਸਤੰਬਰ ੧੯੯੫ ਨੂੰ ਹੋਇਆ ਸੀ,
ਇਹਨਾਂ ਦੇ ਪਿਤਾ ਜੀ ਦਾ ਨਾਂ ਸ੍ਰ. ਤਰਲੋਚਨ ਸਿੰਘ ਹੈ ਅਤੇ ਮਾਤਾ ਜੀ ਦਾ ਨਾਂ ਗੁਰਮੀਤ ਕੌਰ ਹੈ। ਬਚਪਨ ਤੋਂ ਹੀ ਇਹਨਾਂ ਨੂੰ ਕਵਿਤਾਵਾਂ
ਅਤੇ ਗ਼ਜ਼ਲਾਂ ਪੜ੍ਹਨ ਤੇ ਲਿਖਣ ਦਾ ਸ਼ੌਕ ਹੈ, ਇਹਨਾਂ ਦੀਆਂ ਲਿਖਤਾਂ ਕੁੱਝ ਕਾਵਿ-ਸੰਗ੍ਰਹਿ ਵਿੱਚ ਛਪ ਚੁਕੀਆਂ ਹਨ ਜਿਨ੍ਹਾਂ ਦਾ ਨਾਂ,
ਸੱਤ ਰੰਗੀਆਂ ਕਵਿਤਾਵਾਂ,ਸਰਮਾਏ ਜਿੰਦਗੀ ਦੇ ਭਾਗ ੨ ਅਤੇ ਕਲਮਾਂ ਦੇ ਮੁਸਾਫ਼ਿਰ ਹੈ,ਇਹ ਯੂ ਕੇ ਦੇ ਰੇਡਿਓ 101 ਉੱਤੇ ਵੀ ਹਾਜ਼ਰੀ
ਲਗਵਾ ਚੁੱਕੇ ਹਨ ਅਤੇ ਕਵੀ ਦਰਬਾਰਾਂ ਵਿੱਚ ਹਿੱਸਾ ਲੈਂਦੇ ਰਹਿੰਦੇ ਹਨ। -ਸਿਮਬਰਨ ਕੌਰ ਸਾਬਰੀ।
ਕਰਨਬੀਰ ਸਿੰਘ ਅੰਬਰ: Quick Answers
Who is ਕਰਨਬੀਰ ਸਿੰਘ ਅੰਬਰ?
ਕਰਨਬੀਰ ਸਿੰਘ ਅੰਬਰ ਪੰਜਾਬੀ ਕਵੀ ਹਨ, ਇਹਨਾਂ ਦਾ ਜਨਮ ਅੰਮ੍ਰਿਤਸਰ ਵਿੱਚ ੬ ਸਤੰਬਰ ੧੯੯੫ ਨੂੰ ਹੋਇਆ ਸੀ, ਇਹਨਾਂ ਦੇ ਪਿਤਾ ਜੀ ਦਾ ਨਾਂ ਸ੍ਰ. ਤਰਲੋਚਨ ਸਿੰਘ ਹੈ ਅਤੇ ਮਾਤਾ ਜੀ ਦਾ ਨਾਂ ਗੁਰਮੀਤ ਕੌਰ ਹੈ।
Poems & Stories by ਕਰਨਬੀਰ ਸਿੰਘ ਅੰਬਰ
No poems or stories yet from this poet.
Videos on ਕਰਨਬੀਰ ਸਿੰਘ ਅੰਬਰ
Loading videos…
Books by ਕਰਨਬੀਰ ਸਿੰਘ ਅੰਬਰ
Loading books…








