ਕਰਮ ਅਲੀ ਕੈਫ਼ੀ, poet
Sootradhar · Author

ਕਰਮ ਅਲੀ ਕੈਫ਼ੀ

  • 0 Poems & Stories

About ਕਰਮ ਅਲੀ ਕੈਫ਼ੀ

ਨਾਂ-ਚੌਧਰੀ ਕਰਮ ਅਲੀ, ਕਲਮੀ ਨਾਂ-ਕੈਫ਼ੀ ਜੀ, ਪਿਤਾ ਦਾ ਨਾਂ-ਸ਼ਾਹਿਬਜ਼ਾਦਾ ਹਕੀਮ ਰਹੀਮ ਬਖ਼ਸ਼, ਜਨਮ ਵਰ੍ਹਾ-1952, ਜਨਮ ਸਥਾਨ-ਪਾਕਪਟਨ ਸ਼ਰੀਫ਼, ਵਿਦਿਆ-ਐਫ਼. ਏ., ਕਿੱਤਾ-ਵਪਾਰ, ਛਪੀਆਂ ਕਿਤਾਬਾਂ, ਮਨਠਾਰ (ਪੰਜਾਬੀ ਨਾਅਤੀਆ ਸ਼ਾਇਰੀ), ਸੋਚਾਂ ਦੀ ਖ਼ੁਸ਼ਬੂ (ਪੰਜਾਬੀ ਗ਼ਜ਼ਲਾਂ), ਡੋਡੀਆਂ ਗੁਲਾਬ ਦੀਆਂ (ਪੰਜਾਬੀ ਨਜ਼ਮਾਂ), ਪਤਾ-ਅਰਾਈਂ ਘਰ, ਚੌਧਰੀ ਮਾਰਕੀਟ, 66/26 ਸਈਦਾਬਾਦ, ਪੀਰ ਗ਼ਨੀ ਰੋਡ, ਪਾਕਪਟਨ ਸ਼ਰੀਫ਼ ।

More Poetry & Stories You May Like