About ਜਤਿੰਦਰ ਰਾਹੀ
ਜਤਿੰਦਰ ਰਾਹੀ (੧੯੮੮-) ਰੂਪਨਗਰ (ਪੰਜਾਬ) ਦੇ ਰਹਿਣ ਵਾਲੇ ਹਨ । ਉਨ੍ਹਾਂ ਦੀ ਵਿਦਿਅਕ ਯੋਗਤਾ ਐਮ. ਏ. ਅੰਗਰੇਜ਼ੀ ਅਤੇ ਰੂਸੀ ਭਾਸ਼ਾ ਵਿੱਚ ਡਿਪਲੋਮਾ ਹੈ । ਲਿਖਣ ਦੇ ਨਾਲ-ਨਾਲ ਉਨ੍ਹਾਂ ਨੂੰ ਨਵੀਆਂ ਥਾਵਾਂ ਤੇ ਘੁੰਮਣ ਫਿਰਨ ਅਤੇ ਫੋਟੋਗ੍ਰਾਫੀ ਦਾ ਵੀ ਸ਼ੌਕ ਹੈ । ਅੱਜ ਕੱਲ੍ਹ ਉਹ ਪੰਜਾਬ ਸਰਕਾਰ ਵਿੱਚ ਸੇਵਾ ਨਿਭਾ ਰਹੇ ਹਨ ।
About ਜਤਿੰਦਰ ਰਾਹੀ
ਜਤਿੰਦਰ ਰਾਹੀ (੧੯੮੮-) ਰੂਪਨਗਰ (ਪੰਜਾਬ) ਦੇ ਰਹਿਣ ਵਾਲੇ ਹਨ । ਉਨ੍ਹਾਂ ਦੀ ਵਿਦਿਅਕ ਯੋਗਤਾ ਐਮ. ਏ. ਅੰਗਰੇਜ਼ੀ
ਅਤੇ ਰੂਸੀ ਭਾਸ਼ਾ ਵਿੱਚ ਡਿਪਲੋਮਾ ਹੈ । ਲਿਖਣ ਦੇ ਨਾਲ-ਨਾਲ ਉਨ੍ਹਾਂ ਨੂੰ ਨਵੀਆਂ ਥਾਵਾਂ ਤੇ ਘੁੰਮਣ ਫਿਰਨ ਅਤੇ ਫੋਟੋਗ੍ਰਾਫੀ ਦਾ ਵੀ ਸ਼ੌਕ ਹੈ ।
ਅੱਜ ਕੱਲ੍ਹ ਉਹ ਪੰਜਾਬ ਸਰਕਾਰ ਵਿੱਚ ਸੇਵਾ ਨਿਭਾ ਰਹੇ ਹਨ ।
ਜਤਿੰਦਰ ਰਾਹੀ: Quick Answers
Who is ਜਤਿੰਦਰ ਰਾਹੀ?
ਜਤਿੰਦਰ ਰਾਹੀ (੧੯੮੮-) ਰੂਪਨਗਰ (ਪੰਜਾਬ) ਦੇ ਰਹਿਣ ਵਾਲੇ ਹਨ । ਉਨ੍ਹਾਂ ਦੀ ਵਿਦਿਅਕ ਯੋਗਤਾ ਐਮ.
Poems & Stories by ਜਤਿੰਦਰ ਰਾਹੀ
No poems or stories yet from this poet.
Videos on ਜਤਿੰਦਰ ਰਾਹੀ
Loading videos…
Books by ਜਤਿੰਦਰ ਰਾਹੀ
Loading books…








