ਜਰਨੈਲ ਸਿੰਘ ਅਰਸ਼ੀ, poet
Sootradhar · Author

ਜਰਨੈਲ ਸਿੰਘ ਅਰਸ਼ੀ

  • 0 Poems & Stories

About ਜਰਨੈਲ ਸਿੰਘ ਅਰਸ਼ੀ

ਜਰਨੈਲ ਸਿੰਘ ਅਰਸ਼ੀ (੪ ਅਕਤੂਬਰ ੧੯੨੫-੧੪ ਜਨਵਰੀ ੧੯੫੧) ਦੇਸ਼ ਭਗਤ, ਕਵੀ ਅਤੇ ਨਿਧੜਕ ਪੱਤਰਕਾਰ ਸਨ । ਉਨ੍ਹਾਂ ਦਾ ਜਨਮ ਸ. ਹਰਨਾਮ ਸਿੰਘ ਅਤੇ ਮਾਤਾ ਧੰਨ ਕੌਰ ਦੇ ਘਰ ਪਿੰਡ ਰਛੀਨ (ਲੁਧਿਆਣਾ) ਵਿਖੇ ਹੋਇਆ । ਉਨ੍ਹਾਂ ਨੇ ੧੫ ਜੂਨ ੧੯੩੯ ਨੂੰ ਲਾਹੌਰ ਵਿੱਚ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਭਾਸ਼ਣ ਸੁਣ ਕੇ ਆਜ਼ਾਦੀ ਦਾ ਪਰਵਾਨਾ ਬਣਨ ਦੀ ਸੋਚ ਧਾਰੀ ਅਤੇ ਆਖਰੀ ਸਾਹਾਂ ਤੱਕ ਲੋਕਪੱਖੀ ਮੋਰਚਿਆਂ ਲਈ ਲੜਦੇ ਰਹੇ।…

More Poetry & Stories You May Like