ਇਮਰਾਨ ਸਲੀਮ, poet
Sootradhar · Author

ਇਮਰਾਨ ਸਲੀਮ

  • 0 Poems & Stories

About ਇਮਰਾਨ ਸਲੀਮ

ਨਾਂ-ਮੁਹੰਮਦ ਇਮਰਾਨ, ਕਲਮੀ ਨਾਂ-ਇਮਰਾਨ ਸਲੀਮ, ਪਿਤਾ ਦਾ ਨਾਂ-ਹਾਫ਼ਿਜ਼ ਮੁਹੰਮਦ ਇਬਰਾਹੀਮ, ਜੰਮਣ ਵਰ੍ਹਾ- 1958, ਉਸਤਾਦ- ਮਨਜ਼ੂਰ ਵਜ਼ੀਰਾਬਾਦੀ, ਛਪੀਆਂ ਕਿਤਾਬਾਂ-ਪਾਗਲ ਪੰਛੀ ਸੋਚਾਂ ਦੇ (ਪੰਜਾਬੀ ਸ਼ਾਇਰੀ), ਸੀਨੇ ਅੰਦਰ ਸ਼ੋਰ ਪਿਆ (ਪੰਜਾਬੀ ਸ਼ਾਇਰੀ), ਇਕ ਜੁਗਨੂੰ ਦੀ ਰੌਸ਼ਨੀ (ਪੰਜਾਬੀ ਸ਼ਾਇਰੀ), ਯਹ ਖ਼ਤ ਸੰਭਾਲ ਕੇ ਰੱਖਣਾ (ਉਰਦੂ ਸ਼ਾਇਰੀ) ।

More Poetry & Stories You May Like