ਇਬਾਦ ਨਬੀਲ ਸ਼ਾਦ, poet
Sootradhar · Author

ਇਬਾਦ ਨਬੀਲ ਸ਼ਾਦ

  • 0 Poems & Stories

About ਇਬਾਦ ਨਬੀਲ ਸ਼ਾਦ

ਨਾਂ-ਇਬਾਦ ਨਵੀਲ, ਕਲਮੀ ਨਾਂ-ਇਬਾਦ ਨਵੀਲ ਸ਼ਾਦ, ਜਨਮ ਤਾਰੀਖ਼, 2 ਅਗਸਤ 1966, ਜਨਮ ਸਥਾਨ-ਕੰਗਨਪੁਰ, ਤਹਿਸੀਲ ਚੂਨੀਆਂ, ਜ਼ਿਲਾ ਕਸੂਰ, ਵਿਦਿਆ-ਐਮ. ਏ. ਐਲ. ਐਲ. ਬੀ., ਉਸਤਾਦ-ਖ਼ਲੀਲ ਆਤਿਸ਼, ਕਿੱਤਾ-ਅਧਿਆਪਨ, ਛਪੀਆਂ ਕਿਤਾਬਾਂ-ਜਾਗ ਪਿਆ ਅੰਦਰ ਦਾ ਮੌਸਮ (ਗ਼ਜ਼ਲ ਸੰਗ੍ਰਿਹ), ਪਤਾ-ਮਕਾਨ ਨੰਬਰ 9, ਗਲੀ ਨੰਬਰ 5, ਅਸ਼ਰਫ਼ ਪਾਰਕ, ਚਾਹ ਮੀਰਾਂ, ਲਾਹੌਰ ।

More Poetry & Stories You May Like