About ਹਿਦਾਇਤਉਲਾ
ਮੀਆਂ ਹਦਾਇਤ ਉੱਲਾ ਉੱਨੀਵੀਂ ਸਦੀ ਦੇ ਦੂਜੇ ਅੱਧ ਦੇ ਚੰਗੇ ਕਵੀਆਂ ਵਿੱਚ ਸ਼ਾਮਿਲ ਹੈ । ਉਨ੍ਹਾਂ ਨੇ ਪੰਜਾਬੀ ਵਿੱਚ ਸੀਹਰਫ਼ੀਆਂ, ਬਾਰਾਂ ਮਾਹ, ਦੋਹੜੇ ਅਤੇ ਬੈਂਤ ਲਿਖੇ ਹਨ। ਉਨ੍ਹਾਂ ਨੇ ਉਰਦੂ ਅਤੇ ਫ਼ਾਰਸੀ ਵਿੱਚ ਵੀ ਰਚਨਾ ਕੀਤੀ ਹੈ । ਉਹ ਲਾਹੌਰ ਦੀ ਗਲੀ ਚਾਬਕ ਸਵਾਰਾਂ ਵਿੱਚ ਰਹਿੰਦੇ ਸਨ ਅਤੇ ਦਰਜ਼ੀ ਦਾ ਕੰਮ ਕਰਦੇ ਸਨ । ਉਨ੍ਹਾਂ ਦੇ ਉਸਤਾਦ ਵਲੀ ਅੱਲਾ ਸੱਜਨ ਸਨ ।
About ਹਿਦਾਇਤਉਲਾ
ਮੀਆਂ ਹਦਾਇਤ ਉੱਲਾ ਉੱਨੀਵੀਂ ਸਦੀ ਦੇ ਦੂਜੇ ਅੱਧ ਦੇ ਚੰਗੇ ਕਵੀਆਂ ਵਿੱਚ ਸ਼ਾਮਿਲ ਹੈ ।
ਉਨ੍ਹਾਂ ਨੇ ਪੰਜਾਬੀ ਵਿੱਚ ਸੀਹਰਫ਼ੀਆਂ, ਬਾਰਾਂ ਮਾਹ, ਦੋਹੜੇ ਅਤੇ ਬੈਂਤ ਲਿਖੇ ਹਨ। ਉਨ੍ਹਾਂ ਨੇ
ਉਰਦੂ ਅਤੇ ਫ਼ਾਰਸੀ ਵਿੱਚ ਵੀ ਰਚਨਾ ਕੀਤੀ ਹੈ । ਉਹ ਲਾਹੌਰ ਦੀ ਗਲੀ ਚਾਬਕ ਸਵਾਰਾਂ
ਵਿੱਚ ਰਹਿੰਦੇ ਸਨ ਅਤੇ ਦਰਜ਼ੀ ਦਾ ਕੰਮ ਕਰਦੇ ਸਨ । ਉਨ੍ਹਾਂ ਦੇ ਉਸਤਾਦ ਵਲੀ ਅੱਲਾ ਸੱਜਨ ਸਨ ।
ਹਿਦਾਇਤਉਲਾ: Quick Answers
Who is ਹਿਦਾਇਤਉਲਾ?
ਮੀਆਂ ਹਦਾਇਤ ਉੱਲਾ ਉੱਨੀਵੀਂ ਸਦੀ ਦੇ ਦੂਜੇ ਅੱਧ ਦੇ ਚੰਗੇ ਕਵੀਆਂ ਵਿੱਚ ਸ਼ਾਮਿਲ ਹੈ । ਉਨ੍ਹਾਂ ਨੇ ਪੰਜਾਬੀ ਵਿੱਚ ਸੀਹਰਫ਼ੀਆਂ, ਬਾਰਾਂ ਮਾਹ, ਦੋਹੜੇ ਅਤੇ ਬੈਂਤ ਲਿਖੇ ਹਨ।
Poems & Stories by ਹਿਦਾਇਤਉਲਾ
No poems or stories yet from this poet.
Videos on ਹਿਦਾਇਤਉਲਾ
Loading videos…
Books by ਹਿਦਾਇਤਉਲਾ
Loading books…








