About Hazrat Shaheed Sarmad Kashani
ਸੂਫ਼ੀ ਕਵੀ ਸਰਮਦ ਨੂੰ ਮੁਹੰਮਦ ਸਾਇਦ ਜਾਂ ਸਰਮਦ ਕਾਸ਼ਾਨੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ । ਉਹ ਫਾਰਸੀ ਦੇ ਉੱਘੇ ਸੂਫ਼ੀ ਕਵੀ ਅਤੇ ਸੰਤ ਸਨ ।ਉਹ ਸਤਾਰਵੀਂ ਸਦੀ ਵਿਚ ਅਰਮੇਨੀਆ ਤੋਂ ਭਾਰਤ ਆਏ । ਉਹ ਸ਼ੁਰੂ ਵਿਚ ਯਹੂਦੀ ਸਨ ਪਰ ਬਾਦ ਵਿਚ ਉਨ੍ਹਾਂ ਇਸਲਾਮ ਧਰਮ ਅਪਣਾ ਲਿਆ । ਉਨ੍ਹਾਂ ਨੇ ਫਾਰਸੀ ਵਿਚ ਸ਼ਾਨਦਾਰ ੩੩੪ ਰੁਬਾਈਆਂ ਲਿਖੀਆਂ । ਉਹ ਮੁਗਲ ਬਾਦਸ਼ਾਹ ਸ਼ਾਹ ਜਹਾਨ ਦੇ ਵੱਡੇ ਪੁੱਤਰ ਦਾਰਾ ਸ਼ਿਕੋਹ ਦੇ ਬਹੁ…
About Hazrat Shaheed Sarmad Kashani
ਸੂਫ਼ੀ ਕਵੀ ਸਰਮਦ ਨੂੰ ਮੁਹੰਮਦ ਸਾਇਦ ਜਾਂ ਸਰਮਦ ਕਾਸ਼ਾਨੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ । ਉਹ ਫਾਰਸੀ ਦੇ ਉੱਘੇ ਸੂਫ਼ੀ ਕਵੀ ਅਤੇ ਸੰਤ ਸਨ ।ਉਹ ਸਤਾਰਵੀਂ ਸਦੀ ਵਿਚ ਅਰਮੇਨੀਆ ਤੋਂ ਭਾਰਤ ਆਏ । ਉਹ ਸ਼ੁਰੂ ਵਿਚ ਯਹੂਦੀ ਸਨ ਪਰ ਬਾਦ ਵਿਚ ਉਨ੍ਹਾਂ ਇਸਲਾਮ ਧਰਮ ਅਪਣਾ ਲਿਆ । ਉਨ੍ਹਾਂ ਨੇ ਫਾਰਸੀ ਵਿਚ ਸ਼ਾਨਦਾਰ ੩੩੪ ਰੁਬਾਈਆਂ ਲਿਖੀਆਂ । ਉਹ ਮੁਗਲ ਬਾਦਸ਼ਾਹ ਸ਼ਾਹ ਜਹਾਨ ਦੇ ਵੱਡੇ ਪੁੱਤਰ ਦਾਰਾ ਸ਼ਿਕੋਹ ਦੇ ਬਹੁਤ ਨੇੜੇ ਸਨ । ਪਰ ਬਾਦਸ਼ਾਹ ਔਰੰਗਜ਼ੇਬ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਸੂਫ਼ੀ ਵਿਚਾਰਾਂ ਅਤੇ ਇਸਲਾਮ ਵਿਰੋਧੀ ਕਹਿਕੇ ੧੬੬੧ ਈਸਵੀ ਵਿਚ ਸ਼ਹੀਦ ਕਰਵਾ ਦਿੱਤਾ ।
Hazrat Shaheed Sarmad Kashani: Quick Answers
Who is Hazrat Shaheed Sarmad Kashani?
ਸੂਫ਼ੀ ਕਵੀ ਸਰਮਦ ਨੂੰ ਮੁਹੰਮਦ ਸਾਇਦ ਜਾਂ ਸਰਮਦ ਕਾਸ਼ਾਨੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ । ਉਹ ਫਾਰਸੀ ਦੇ ਉੱਘੇ ਸੂਫ਼ੀ ਕਵੀ ਅਤੇ ਸੰਤ ਸਨ ।
Poems & Stories by Hazrat Shaheed Sarmad Kashani
No poems or stories yet from this poet.
Videos on Hazrat Shaheed Sarmad Kashani
Loading videos…
Books by Hazrat Shaheed Sarmad Kashani
Loading books…








