About Hazrat Bu Ali Shah Qalandar
ਹਜ਼ਰਤ ਬੂ ਅਲੀ ਸ਼ਾਹ ਕਲੰਦਰ (੧੨੦੯-੧੩੨੪) ਦਾ ਪੂਰਾ ਨਾਂ ਸ਼ੇਖ਼ ਸ਼ਰਫ਼-ਉਦ-ਦੀਨ ਬੂ-ਅਲੀ ਕਲੰਦਰ ਸ਼ਾਹ ਹੈ । ਉਨ੍ਹਾਂ ਦਾ ਜਨਮ ਗੰਜਾ (ਅਜ਼ਰਬਾਈਜਾਨ) ਵਿੱਚ ਹੋਇਆ । ਉਹ ਚਿਸ਼ਤੀ ਸਿਲਸਲੇ ਦੇ ਸੂਫ਼ੀ ਸੰਤ ਅਤੇ ਕਵੀ ਸਨ । ਉਨ੍ਹਾਂ ਦੇ ਪਿਤਾ ਸ਼ੇਖ਼ ਫ਼ਖਰ ਉਦੀਨ ਵੀ ਬਹੁਤ ਵੱਡੇ ਵਿਦਵਾਨ ਅਤੇ ਸੰਤ ਸਨ ।ਬੂ ਅਲੀ ਸ਼ਾਹ ਕਲੰਦਰ ਦੀ ਫਾਰਸੀ ਰਚਨਾ ਦਾ ਨਾਂ 'ਦਿਵਾਨ ਹਜ਼ਰਤ ਸ਼ਰਫ਼ੁੱਦੀਨ ਬੂ ਅਲੀ ਕਲੰਦਰ' ਹੈ ।ਖ਼ਵਾਜਾ ਸ਼ਾਹਦੀਨ ਨੇ…
About Hazrat Bu Ali Shah Qalandar
ਹਜ਼ਰਤ ਬੂ ਅਲੀ ਸ਼ਾਹ ਕਲੰਦਰ (੧੨੦੯-੧੩੨੪) ਦਾ ਪੂਰਾ ਨਾਂ ਸ਼ੇਖ਼ ਸ਼ਰਫ਼-ਉਦ-ਦੀਨ ਬੂ-ਅਲੀ
ਕਲੰਦਰ ਸ਼ਾਹ ਹੈ । ਉਨ੍ਹਾਂ ਦਾ ਜਨਮ ਗੰਜਾ (ਅਜ਼ਰਬਾਈਜਾਨ) ਵਿੱਚ ਹੋਇਆ । ਉਹ ਚਿਸ਼ਤੀ ਸਿਲਸਲੇ ਦੇ
ਸੂਫ਼ੀ ਸੰਤ ਅਤੇ ਕਵੀ ਸਨ । ਉਨ੍ਹਾਂ ਦੇ ਪਿਤਾ ਸ਼ੇਖ਼ ਫ਼ਖਰ ਉਦੀਨ ਵੀ ਬਹੁਤ ਵੱਡੇ ਵਿਦਵਾਨ ਅਤੇ ਸੰਤ ਸਨ ।ਬੂ
ਅਲੀ ਸ਼ਾਹ ਕਲੰਦਰ ਦੀ ਫਾਰਸੀ ਰਚਨਾ ਦਾ ਨਾਂ 'ਦਿਵਾਨ ਹਜ਼ਰਤ ਸ਼ਰਫ਼ੁੱਦੀਨ ਬੂ ਅਲੀ ਕਲੰਦਰ' ਹੈ ।ਖ਼ਵਾਜਾ
ਸ਼ਾਹਦੀਨ ਨੇ ਇਸਦਾ ਪੰਜਾਬੀ ਅਨੁਵਾਦ ਕੀਤਾ ਹੈ । ਉਨ੍ਹਾਂ ਦੀ ਦਰਗਾਹ ਪਾਣੀਪਤ ਵਿੱਚ ਹੈ ।
Hazrat Bu Ali Shah Qalandar: Quick Answers
Who is Hazrat Bu Ali Shah Qalandar?
ਹਜ਼ਰਤ ਬੂ ਅਲੀ ਸ਼ਾਹ ਕਲੰਦਰ (੧੨੦੯-੧੩੨੪) ਦਾ ਪੂਰਾ ਨਾਂ ਸ਼ੇਖ਼ ਸ਼ਰਫ਼-ਉਦ-ਦੀਨ ਬੂ-ਅਲੀ ਕਲੰਦਰ ਸ਼ਾਹ ਹੈ । ਉਨ੍ਹਾਂ ਦਾ ਜਨਮ ਗੰਜਾ (ਅਜ਼ਰਬਾਈਜਾਨ) ਵਿੱਚ ਹੋਇਆ ।
Poems & Stories by Hazrat Bu Ali Shah Qalandar
No poems or stories yet from this poet.
Videos on Hazrat Bu Ali Shah Qalandar
Loading videos…
Books by Hazrat Bu Ali Shah Qalandar
Loading books…








