ਹਜ਼ਰਤ ਸੁਲਤਾਨ ਬਾਹੂ, poet
Sootradhar · Author

ਹਜ਼ਰਤ ਸੁਲਤਾਨ ਬਾਹੂ

  • 0 Poems & Stories

About ਹਜ਼ਰਤ ਸੁਲਤਾਨ ਬਾਹੂ

ਹਜ਼ਰਤ ਸੁਲਤਾਨ ਬਾਹੂ (੧੬੩੧-੧੬੯੧) ਦਾ ਜਨਮ ਝੰਗ ਜ਼ਿਲੇ ਦੇ ਪਿੰਡ ਅਵਾਣ ਵਿੱਚ ਹੋਇਆ ।ਉਨ੍ਹਾਂ ਦੇ ਪਿਤਾ ਬਾਜ਼ੀਦ ਮੁਹੰਮਦ ਅਤੇ ਮਾਤਾ ਬੀਬੀ ਰਾਸਤੀ-ਕੁਦਸ-ਸਰਾ ਸ਼ਾਂਤ ਸੁਭਾਅ ਦੇ ਸਨ ।ਕਹਿੰਦੇ ਹਨ ਕਿ ਬਚਪਨ ਵਿਚ ਹੀ ਉਨ੍ਹਾਂ ਦੇ ਚੇਹਰੇ ਤੋਂ ਰੱਬੀ ਨੂਰ ਟਪਕਦਾ ਸੀ । ਉਨ੍ਹਾਂ ਦਾ ਸੰਬੰਧ ਸੂਫ਼ੀਆਂ ਦੇ ਕਾਦਰੀ ਸਿਲਸਿਲੇ ਨਾਲ ਹੈ ।ਹਜ਼ਰਤ ਹਬੀਬ-ਉੱਲਾ ਉਨ੍ਹਾਂ ਦੇ ਮੁਰਸ਼ਦ ਸਨ । ਉਹ ਸ਼ਰ੍ਹਾ ਦੇ ਵਿਰੋਧੀ ਨਹੀਂ ।…

More Poetry & Stories You May Like