About ਹਰਿੰਦਰ ਸਿੰਘ ਰੂਪ
ਹਰਿੰਦਰ ਸਿੰਘ ਰੂਪ (1907-1954) ਪੰਜਾਬੀ ਕਵੀ ਅਤੇ ਲੇਖਕ ਸਨ।ਉਨ੍ਹਾਂ ਦਾ ਜਨਮ ਗਿਆਨੀ ਗੁਰਬਖਸ ਸਿੰਘ ਬੈਰਿਸਟਰ ਦੇ ਘਰ ਹੋਇਆ।ਉਹ ਜਇਦਾਦ ਦੇ ਝਗੜੇ ਕਾਰਨ ਆਪਣੇ ਹੀ ਮਤਰੇਏ ਭਰਾ ਹੱਥੋਂ ਮਾਰੇ ਗਏ।ਉਨ੍ਹਾਂ ਨੇ ਕਵਿਤਾ ਵਿੱਚ ਪਹਿਲੀ ਵਾਰ ਚਿਤਰਕਲਾ , ਹੁਨਰ , ਸੰਸਕ੍ਰਿਤੀ ਤੇ ਸ਼ਿਸਟਾਚਾਰ ਆਦਿ ਕੋਮਲ ਵਿਸ਼ਿਆਂ ਉੱਤੇ ਕਲਾਮਈ ਢੰਗ ਨਾਲ ਚਾਨਣਾ ਪਾਇਆ । ਉਨ੍ਹਾਂ ਦੀਆਂ ਰਚਨਾਵਾਂ ਹਨ: ਡੂੰਘੇ ਵਹਿਣ, ਨਵੇਂ ਪੰਧ,…
About ਹਰਿੰਦਰ ਸਿੰਘ ਰੂਪ
ਹਰਿੰਦਰ ਸਿੰਘ ਰੂਪ (1907-1954) ਪੰਜਾਬੀ ਕਵੀ ਅਤੇ ਲੇਖਕ ਸਨ।ਉਨ੍ਹਾਂ ਦਾ ਜਨਮ ਗਿਆਨੀ
ਗੁਰਬਖਸ ਸਿੰਘ ਬੈਰਿਸਟਰ ਦੇ ਘਰ ਹੋਇਆ।ਉਹ ਜਇਦਾਦ ਦੇ ਝਗੜੇ ਕਾਰਨ ਆਪਣੇ ਹੀ ਮਤਰੇਏ ਭਰਾ
ਹੱਥੋਂ ਮਾਰੇ ਗਏ।ਉਨ੍ਹਾਂ ਨੇ ਕਵਿਤਾ ਵਿੱਚ ਪਹਿਲੀ ਵਾਰ ਚਿਤਰਕਲਾ , ਹੁਨਰ , ਸੰਸਕ੍ਰਿਤੀ ਤੇ ਸ਼ਿਸਟਾਚਾਰ
ਆਦਿ ਕੋਮਲ ਵਿਸ਼ਿਆਂ ਉੱਤੇ ਕਲਾਮਈ ਢੰਗ ਨਾਲ ਚਾਨਣਾ ਪਾਇਆ । ਉਨ੍ਹਾਂ ਦੀਆਂ ਰਚਨਾਵਾਂ ਹਨ:
ਡੂੰਘੇ ਵਹਿਣ, ਨਵੇਂ ਪੰਧ, ਪੰਜਾਬ ਦੀਆਂ ਵਾਰਾਂ, ਮਨੁਖ ਦੀ ਵਾਰ, ਰੂਪ ਰੰਗ, ਰੂਪ ਰੀਝਾਂ, ਰੂਪ ਲੇਖਾ, ਲੋਕ
ਵਾਰਾਂ, ਸ਼ਾਨਾਂ ਮੇਰੇ ਪੰਜਾਬ ਦੀਆਂ, ਹਿਮਾਲਾ ਦੀ ਵਾਰ, ਸਿੱਖ ਤੇ ਸਿੱਖੀ, ਚੁੰਝਾਂ ਪਹੁੰਚੇ, ਭਾਈ ਗੁਰਦਾਸ ਦੀ
ਰਚਨਾ ਆਦਿ।
ਹਰਿੰਦਰ ਸਿੰਘ ਰੂਪ: Quick Answers
Who is ਹਰਿੰਦਰ ਸਿੰਘ ਰੂਪ?
ਹਰਿੰਦਰ ਸਿੰਘ ਰੂਪ (1907-1954) ਪੰਜਾਬੀ ਕਵੀ ਅਤੇ ਲੇਖਕ ਸਨ। ਉਨ੍ਹਾਂ ਦਾ ਜਨਮ ਗਿਆਨੀ ਗੁਰਬਖਸ ਸਿੰਘ ਬੈਰਿਸਟਰ ਦੇ ਘਰ ਹੋਇਆ।
Poems & Stories by ਹਰਿੰਦਰ ਸਿੰਘ ਰੂਪ
No poems or stories yet from this poet.
Videos on ਹਰਿੰਦਰ ਸਿੰਘ ਰੂਪ
Loading videos…
Books by ਹਰਿੰਦਰ ਸਿੰਘ ਰੂਪ
Loading books…








