About ਹਰਿਭਜਨ ਸਿੰਘ ਰੈਣੂ
ਹਰਿਭਜਨ ਸਿੰਘ ਰੈਣੂ (7 ਮਈ, 1941-3 ਜੂਨ, 2012) ਦਾ ਜਨਮ ਜ਼ਿਲ੍ਹਾ ਸਿਆਲਕੋਟ ਦੇ ਪਿੰਡ ਅਰਜਾਦਾ ਵਿਚ ਪਿਤਾ ਸਾਧੂ ਸਿੰਘ ਦੇ ਘਰ ਕਿਰਤੀ ਪਰਿਵਾਰ ’ਚ ਹੋਇਆ। ਇਨ੍ਹਾਂ ਦੀ ਪੜ੍ਹਾਈ ਦਸਵੀਂ ਤੱਕ ਸੀ । ਇਨ੍ਹਾਂ ਦਾ ਕਿੱਤਾ ਅਸਲਾ ਮੁਰੰਮਤ ਸੀ । ਇਨ੍ਹਾਂ ਦਾ ਦਿਹਾਂਤ ਸਿਰਸਾ (ਹਰਿਆਣਾ) ਵਿਚ ਹੋਇਆ । ਇਨ੍ਹਾਂ ਦੇ ਕਾਵਿ-ਸੰਗ੍ਰਹਿਆਂ ਦੀ ਤਫ਼ਸੀਲ ਹੈ - ‘ਭੁੱਖ’ (1970), ‘ਅਗਨ ਪੰਖੇਰੂ’ (1975), ‘ਮਸਤਕ ਅੰਦਰ…
About ਹਰਿਭਜਨ ਸਿੰਘ ਰੈਣੂ
ਹਰਿਭਜਨ ਸਿੰਘ ਰੈਣੂ (7 ਮਈ, 1941-3 ਜੂਨ, 2012) ਦਾ ਜਨਮ ਜ਼ਿਲ੍ਹਾ ਸਿਆਲਕੋਟ ਦੇ ਪਿੰਡ ਅਰਜਾਦਾ ਵਿਚ ਪਿਤਾ
ਸਾਧੂ ਸਿੰਘ ਦੇ ਘਰ ਕਿਰਤੀ ਪਰਿਵਾਰ ’ਚ ਹੋਇਆ। ਇਨ੍ਹਾਂ ਦੀ ਪੜ੍ਹਾਈ ਦਸਵੀਂ ਤੱਕ ਸੀ । ਇਨ੍ਹਾਂ ਦਾ ਕਿੱਤਾ ਅਸਲਾ ਮੁਰੰਮਤ ਸੀ ।
ਇਨ੍ਹਾਂ ਦਾ ਦਿਹਾਂਤ ਸਿਰਸਾ (ਹਰਿਆਣਾ) ਵਿਚ ਹੋਇਆ ।
ਇਨ੍ਹਾਂ ਦੇ ਕਾਵਿ-ਸੰਗ੍ਰਹਿਆਂ ਦੀ ਤਫ਼ਸੀਲ ਹੈ - ‘ਭੁੱਖ’ (1970), ‘ਅਗਨ ਪੰਖੇਰੂ’
(1975), ‘ਮਸਤਕ ਅੰਦਰ ਸੂਰਜ’ (1982), ‘ਐਨਟੀਨੇ ਤੇ ਬੈਠੀ ਸੋਨ ਚਿੜੀ’ (1999), ‘ਸੁਕਰਾਤ ਨੂੰ ਮਿਲਣ ਜਾਣੈ’ (2006),
‘ਭੂਮਿਕਾ ਤੋਂ ਬਗੈਰ’ (2007) ਅਤੇ ‘ਮੇਰੇ ਹਿੱਸੇ ਦੇ ਵਰਕੇ’ (2011)।
ਸਨਮਾਨ : ਭਾਈ ਸੰਤੋਖ ਸਿੰਘ ਪੁਰਸਕਾਰ, ਹਰਿਆਣਾ ਗੌਰਵ ਪੁਰਸਕਾਰ। - ਅਨੁਪਿੰਦਰ ਸਿੰਘ ਅਨੂਪ
ਹਰਿਭਜਨ ਸਿੰਘ ਰੈਣੂ: Quick Answers
Who is ਹਰਿਭਜਨ ਸਿੰਘ ਰੈਣੂ?
ਹਰਿਭਜਨ ਸਿੰਘ ਰੈਣੂ (7 ਮਈ, 1941-3 ਜੂਨ, 2012) ਦਾ ਜਨਮ ਜ਼ਿਲ੍ਹਾ ਸਿਆਲਕੋਟ ਦੇ ਪਿੰਡ ਅਰਜਾਦਾ ਵਿਚ ਪਿਤਾ ਸਾਧੂ ਸਿੰਘ ਦੇ ਘਰ ਕਿਰਤੀ ਪਰਿਵਾਰ ’ਚ ਹੋਇਆ। ਇਨ੍ਹਾਂ ਦੀ ਪੜ੍ਹਾਈ ਦਸਵੀਂ ਤੱਕ ਸੀ ।
Poems & Stories by ਹਰਿਭਜਨ ਸਿੰਘ ਰੈਣੂ
No poems or stories yet from this poet.
Videos on ਹਰਿਭਜਨ ਸਿੰਘ ਰੈਣੂ
Loading videos…
Books by ਹਰਿਭਜਨ ਸਿੰਘ ਰੈਣੂ
Loading books…








