About ਹਰਪਾਲ ਸਿੰਘ ਪੰਨੂ
ਡਾ. ਹਰਪਾਲ ਸਿੰਘ ਪੰਨੂ (ਜਨਮ ੨੦ ਜੂਨ ੧੯੫੩-) ਪੰਜਾਬੀ ਦੇ ਵਾਰਤਕ ਲੇਖਕ ਹਨ । ਉਨ੍ਹਾਂ ਨੇ ਐੱਮ ਏ ਲਿਟਰੇਚਰ ਅਤੇ ਐਮ ਏ ਧਰਮ ਅਧਿਐਨ ਤੋਂ ਬਾਅਦ ਪੀ ਐਚ. ਡੀ. ਕੀਤੀ ।ਉਨ੍ਹਾਂ ਨੇ ੧੯੮੦ ਵਿੱਚ ਖਾਲਸਾ ਕਾਲਜ ਪਟਿਆਲਾ ਵਿੱਚ ਅਸਿਸਟੈਂਟ ਪ੍ਰੋਫ਼ੈਸਰ ਦੇ ਅਹੁਦੇ ਤੋਂ ਆਪਣੇ ਕੈਰੀਅਰ ਦੀ ਸੁਰੂਆਤ ਕੀਤੀ।ਉਨ੍ਹਾਂ ਦੀਆਂ ਰਚਨਾਵਾਂ ਹਨ: ਗੁਰੂ ਨਾਨਕ ਦਾ ਕੁਦਰਤ ਸਿਧਾਂਤ, ਭਾਰਤ ਦੇ ਪੁਰਾਤਨ ਧਰਮ, ਰਵਿੰਦਰ ਨਾਥ ਟੈ…
About ਹਰਪਾਲ ਸਿੰਘ ਪੰਨੂ
ਡਾ. ਹਰਪਾਲ ਸਿੰਘ ਪੰਨੂ (ਜਨਮ ੨੦ ਜੂਨ ੧੯੫੩-) ਪੰਜਾਬੀ ਦੇ ਵਾਰਤਕ ਲੇਖਕ ਹਨ । ਉਨ੍ਹਾਂ ਨੇ ਐੱਮ ਏ ਲਿਟਰੇਚਰ ਅਤੇ
ਐਮ ਏ ਧਰਮ ਅਧਿਐਨ ਤੋਂ ਬਾਅਦ ਪੀ ਐਚ. ਡੀ. ਕੀਤੀ ।ਉਨ੍ਹਾਂ ਨੇ ੧੯੮੦ ਵਿੱਚ ਖਾਲਸਾ ਕਾਲਜ ਪਟਿਆਲਾ
ਵਿੱਚ ਅਸਿਸਟੈਂਟ ਪ੍ਰੋਫ਼ੈਸਰ ਦੇ ਅਹੁਦੇ ਤੋਂ ਆਪਣੇ ਕੈਰੀਅਰ ਦੀ ਸੁਰੂਆਤ ਕੀਤੀ।ਉਨ੍ਹਾਂ ਦੀਆਂ ਰਚਨਾਵਾਂ ਹਨ: ਗੁਰੂ
ਨਾਨਕ ਦਾ ਕੁਦਰਤ ਸਿਧਾਂਤ, ਭਾਰਤ ਦੇ ਪੁਰਾਤਨ ਧਰਮ, ਰਵਿੰਦਰ ਨਾਥ ਟੈਗੋਰ, ਸਿੱਖ ਦਰਸਨ ਵਿੱਚ ਕਾਲ ਅਤੇ
ਅਕਾਲ, ਗੌਤਮ ਤੋਂ ਤਾਸਕੀ ਤੱਕ, ਆਰਟ ਤੋਂ ਬੰਦਗੀ ਤੱਕ, ਜਪੁ ਨਿਸਾਣੁ, ਮਲਿੰਦ ਪ੍ਰਸ਼ਨ, ਸਵੇਰ ਤੋਂ ਸ਼ਾਮ ਤੱਕ, ਬੁੱਧ
ਧਰਮ ਦੀ ਰੂਪ ਰੇਖਾ, ਧਰਮ ਅਧਿਐਨ (ਅਕਾਦਮਿਕ ਪਰਿਪੇਖ), ਪੱਥਰ ਤੋਂ ਰੰਗ ਤੱਕ, ਦੂਰੋਂ ਵੇਖਿਆ ਜਰਨੈਲ ਸਿੰਘ ਭਿੰਡਰਾਂਵਾਲਾ ।
ਹਰਪਾਲ ਸਿੰਘ ਪੰਨੂ: Quick Answers
Who is ਹਰਪਾਲ ਸਿੰਘ ਪੰਨੂ?
ਡਾ. ਹਰਪਾਲ ਸਿੰਘ ਪੰਨੂ (ਜਨਮ ੨੦ ਜੂਨ ੧੯੫੩-) ਪੰਜਾਬੀ ਦੇ ਵਾਰਤਕ ਲੇਖਕ ਹਨ ।
Poems & Stories by ਹਰਪਾਲ ਸਿੰਘ ਪੰਨੂ
No poems or stories yet from this poet.
Videos on ਹਰਪਾਲ ਸਿੰਘ ਪੰਨੂ
Loading videos…
Books by ਹਰਪਾਲ ਸਿੰਘ ਪੰਨੂ
Loading books…








