ਹਮਾਯੂੰ ਪ੍ਰਵੇਜ਼ ਸ਼ਾਹਿਦ, poet
Sootradhar · Author

ਹਮਾਯੂੰ ਪ੍ਰਵੇਜ਼ ਸ਼ਾਹਿਦ

  • 0 Poems & Stories

About ਹਮਾਯੂੰ ਪ੍ਰਵੇਜ਼ ਸ਼ਾਹਿਦ

ਨਾਂ-ਹਮਾਯੂੰ ਪ੍ਰਵੇਜ਼, ਕਲਮੀ ਨਾਂ-ਹਮਾਯੂੰ ਪ੍ਰਵੇਜ਼ 'ਸ਼ਾਹਿਦ', ਜਨਮ ਤਾਰੀਖ਼ 2 ਅਪਰੈਲ 1951, ਜਨਮ ਸਥਾਨ-ਲਾਹੌਰ, ਪਿਤਾ ਦਾ ਨਾਂ-ਜਲਾਲ ਦੀਨ, ਵਿਦਿਆ-ਐਫ਼. ਏ., ਕਿੱਤਾ-ਪਰਾਈਵੇਟ ਨੌਕਰੀ, ਛਪੀਆਂ ਕਿਤਾਬਾਂ-ਸੱਤ ਜ਼ਮੀਨਾਂ ਸੱਤ ਅਸਮਾਨ (ਪੰਜਾਬੀ ਸ਼ਾਇਰੀ), ਜ਼ਮੀਰ ਕਾ ਕਰਜ਼ (ਉਰਦੂ ਸ਼ਾਇਰੀ), ਸ਼ੌਕ ਦਾ ਸਫ਼ਰ (ਪੰਜਾਬੀ ਸ਼ਾਇਰੀ), ਪਤਾ- 64 /ਬੀ ਮੁਹੱਲਾ ਇਸਲਾਮ ਖ਼ਾਂ, ਲਾਹੌਰ ।

More Poetry & Stories You May Like