ਹਫ਼ੀਜ਼ ਤਾਇਬ, poet
Sootradhar · Author

ਹਫ਼ੀਜ਼ ਤਾਇਬ

  • 0 Poems & Stories

About ਹਫ਼ੀਜ਼ ਤਾਇਬ

ਨਾਂ-ਅਬਦੁਲ ਹਫ਼ੀਜ਼, ਕਲਮੀ ਨਾਂ-ਹਫ਼ੀਜ਼ 'ਤਾਇਬ', ਪਿਤਾ ਦਾ ਨਾਂ-ਹਾਜੀ ਚਿਰਾਗ਼ ਦੀਨ ਕਾਦਰੀ, ਜਨਮ ਤਾਰੀਖ਼-14 ਫ਼ਰਵਰੀ 1931, ਜਨਮ ਸਥਾਨ- ਪਿੰਡ ਅਹਿਮਦ ਨਗਰ, ਗੁਜਰਾਤ, ਵਿਦਿਆ-ਐਮ. ਏ. ਪੰਜਾਬੀ, ਕਿੱਤਾ-ਰੀਸਰਚ ਸਕਾਲਰ, ਛਪੀਆਂ ਕਿਤਾਬਾਂ-ਲੇਖ (ਪੰਜਾਬੀ ਸ਼ਾਇਰੀ), ਸਿੱਕ ਮਿੱਤਰਾਂ ਦੀ (ਪੰਜਾਬੀ ਸ਼ਾਇਰੀ), ਪੰਜਾਬੀ ਨਾਅਤ (ਇੰਤਖ਼ਾਬ), ਪਤਾ-ਲਾਹੌਰ ।

More Poetry & Stories You May Like