About ਗੁਰੂ ਰਾਮ ਦਾਸ ਜੀ
ਗੁਰੂ ਰਾਮ ਦਾਸ ਜੀ (੨੪ ਸਿਤੰਬਰ, ੧੫੩੪-੧ ਸਿਤੰਬਰ, ੧੫੮੧) ਦਾ ਜਨਮ ਚੂਨਾ ਮੰਡੀ ਲਾਹੌਰ ਵਿਖੇ ਹੋਇਆ । ਉਨ੍ਹਾਂ ਦਾ ਪਹਿਲਾ ਨਾਂ ਭਾਈ ਜੇਠਾ ਸੀ । ਉਨ੍ਹਾਂ ਦੇ ਪਿਤਾ ਜੀ ਦਾ ਨਾਂ ਹਰੀ ਦਾਸ ਜੀ ਅਤੇ ਮਾਤਾ ਜੀ ਦਾ ਨਾਂ ਅਨੂਪ ਦੇਵੀ (ਦਯਾ ਕੌਰ) ਜੀ ਸੀ । ਉਨ੍ਹਾਂ ਦੀ ਸ਼ਾਦੀ ਗੁਰੂ ਅਮਰ ਦਾਸ ਜੀ ਦੀ ਸਪੁੱਤਰੀ ਬੀਬੀ ਭਾਨੀ ਜੀ ਨਾਲ ਹੋਈ । ਉਨ੍ਹਾਂ ਦੇ ਘਰ ਤਿੰਨ ਪੁੱਤਰ ਪ੍ਰਿਥੀ ਚੰਦ ਜੀ, ਮਹਾਂਦੇਵ ਜੀ ਅਤੇ…
About ਗੁਰੂ ਰਾਮ ਦਾਸ ਜੀ
ਗੁਰੂ ਰਾਮ ਦਾਸ ਜੀ (੨੪ ਸਿਤੰਬਰ, ੧੫੩੪-੧ ਸਿਤੰਬਰ, ੧੫੮੧) ਦਾ ਜਨਮ ਚੂਨਾ ਮੰਡੀ ਲਾਹੌਰ ਵਿਖੇ ਹੋਇਆ ।
ਉਨ੍ਹਾਂ ਦਾ ਪਹਿਲਾ ਨਾਂ ਭਾਈ ਜੇਠਾ ਸੀ । ਉਨ੍ਹਾਂ ਦੇ ਪਿਤਾ ਜੀ ਦਾ ਨਾਂ ਹਰੀ ਦਾਸ ਜੀ ਅਤੇ ਮਾਤਾ ਜੀ ਦਾ ਨਾਂ ਅਨੂਪ ਦੇਵੀ
(ਦਯਾ ਕੌਰ) ਜੀ ਸੀ । ਉਨ੍ਹਾਂ ਦੀ ਸ਼ਾਦੀ ਗੁਰੂ ਅਮਰ ਦਾਸ ਜੀ ਦੀ ਸਪੁੱਤਰੀ ਬੀਬੀ ਭਾਨੀ ਜੀ ਨਾਲ ਹੋਈ । ਉਨ੍ਹਾਂ ਦੇ ਘਰ
ਤਿੰਨ ਪੁੱਤਰ ਪ੍ਰਿਥੀ ਚੰਦ ਜੀ, ਮਹਾਂਦੇਵ ਜੀ ਅਤੇ (ਗੁਰੂ) ਅਰਜਨ ਦੇਵ ਜੀ ਪੈਦਾ ਹੋਏ । ਉਹ ੧ ਸਿਤੰਬਰ, ੧੫੭੪ ਨੂੰ ਸਿੱਖਾਂ
ਦੇ ਚੌਥੇ ਗੁਰੂ ਬਣੇ । ਉਨ੍ਹਾਂ ਦੀ ਬਾਣੀ ਵਿੱਚ ੩੦ ਰਾਗਾਂ ਵਿੱਚ ੬੩੮ ਰਚਨਾਵਾਂ ਹਨ । ਉਨ੍ਹਾਂ ਨੇ ਆਪਣੇ ਛੋਟੇ ਪੁੱਤਰ (ਗੁਰੂ)
ਅਰਜਨ ਦੇਵ ਜੀ ਨੂੰ ਪੰਜਵੇਂ ਗੁਰੂ ਥਾਪਿਆ ।
ਗੁਰੂ ਰਾਮ ਦਾਸ ਜੀ: Quick Answers
Who is ਗੁਰੂ ਰਾਮ ਦਾਸ ਜੀ?
ਗੁਰੂ ਰਾਮ ਦਾਸ ਜੀ (੨੪ ਸਿਤੰਬਰ, ੧੫੩੪-੧ ਸਿਤੰਬਰ, ੧੫੮੧) ਦਾ ਜਨਮ ਚੂਨਾ ਮੰਡੀ ਲਾਹੌਰ ਵਿਖੇ ਹੋਇਆ । ਉਨ੍ਹਾਂ ਦਾ ਪਹਿਲਾ ਨਾਂ ਭਾਈ ਜੇਠਾ ਸੀ ।
Poems & Stories by ਗੁਰੂ ਰਾਮ ਦਾਸ ਜੀ
No poems or stories yet from this poet.
Videos on ਗੁਰੂ ਰਾਮ ਦਾਸ ਜੀ
Loading videos…
Books by ਗੁਰੂ ਰਾਮ ਦਾਸ ਜੀ
Loading books…








