About ਗੁਰਿੰਦਰ ਕੌਰ ਗਿੱਲ
ਮਲੇਸ਼ੀਆ ਵਿੱਚ ਵੱਸਦੀ ਹਿੰਦੀ ਤੇ ਪੰਜਾਬੀ ਕਵਿੱਤਰੀ ਗੁਰਿੰਦਰ ਕੌਰ ਗਿੱਲ ਦਾ ਜਨਮ 15 ਮਈ 1958 ਨੂੰ ਅੰਮ੍ਰਿਤਸਰ ਵਿੱਚ ਹੋਇਆ। ਸਮਾਜਿਕ ਕਾਰਜ ਕਰਤਾ , ਲੇਖਿਕਾ,ਕਵਿੱਤਰੀ ਵਜੋਂ ਜਾਣੀ ਪਛਾਣੀ ਸ਼ਖਸੀਅਤ ਗੁਰਿੰਦਰ ਐੱਮ ਏ ਐੱਲ ਐੱਲ ਬੀ ਪਾਸ ਹੈ। ਮਲੇਸ਼ੀਆ ਚ ਵੱਸਣ ਦੇ ਨਾਲ ਨਾਲ ਉਹ ਹੁਣ ਸਾਲ ਚ ਕਈ ਮਹੀਨੇ ਨਵੀਂ ਦਿੱਲੀ ਚ ਵੀ ਰਹਿੰਦੀ ਹੈ। ਹਿੰਦੀ ਵਿੱਚ ਉਸ ਦੀਆਂ ਕਾਵਿ ਪੁਸਤਕਾਂ ‘ਚੋਂ ਪਹਿਲੀ ਰਾਜ਼ ਏ…
About ਗੁਰਿੰਦਰ ਕੌਰ ਗਿੱਲ
ਮਲੇਸ਼ੀਆ ਵਿੱਚ ਵੱਸਦੀ ਹਿੰਦੀ ਤੇ ਪੰਜਾਬੀ ਕਵਿੱਤਰੀ ਗੁਰਿੰਦਰ ਕੌਰ ਗਿੱਲ ਦਾ ਜਨਮ 15 ਮਈ 1958 ਨੂੰ ਅੰਮ੍ਰਿਤਸਰ ਵਿੱਚ ਹੋਇਆ। ਸਮਾਜਿਕ ਕਾਰਜ ਕਰਤਾ ,
ਲੇਖਿਕਾ,ਕਵਿੱਤਰੀ ਵਜੋਂ ਜਾਣੀ ਪਛਾਣੀ ਸ਼ਖਸੀਅਤ ਗੁਰਿੰਦਰ ਐੱਮ ਏ ਐੱਲ ਐੱਲ ਬੀ ਪਾਸ ਹੈ। ਮਲੇਸ਼ੀਆ ਚ ਵੱਸਣ ਦੇ ਨਾਲ ਨਾਲ ਉਹ ਹੁਣ ਸਾਲ ਚ ਕਈ ਮਹੀਨੇ ਨਵੀਂ ਦਿੱਲੀ ਚ ਵੀ ਰਹਿੰਦੀ ਹੈ।
ਹਿੰਦੀ ਵਿੱਚ ਉਸ ਦੀਆਂ ਕਾਵਿ ਪੁਸਤਕਾਂ ‘ਚੋਂ ਪਹਿਲੀ ਰਾਜ਼ ਏ ਦਿਲ 2013 ਚ ਛਪੀ। 2014’ਚ ਨਗਮਾ ਏ ਜ਼ਿੰਦਗੀ, 2015 ‘ਚ ਕਰਮ ਫਰਮਾਈ ਤੇ ਸ਼ਬਦੋਂ ਕਾ ਸਫ਼ਰ,
2016 ‘ਚ ਸੀਪੀਆਂ ਅਹਿਸਾਸ ਕੀ, 2017 ‘ਚ ਅਧਬੁਣੇ ਅਲਫ਼ਾਜ਼ ਛਪੀਆਂ।
ਪੰਜਾਬੀ ਵਿੱਚ ਉਸਦੀ ਇੱਕੋ ਕਾਵਿ ਪੁਸਤਕ ਉਲਝੇ-ਸੁਲਝੇ ਅੱਖਰ ਛਪੀ ਹੈ। ਦੂਸਰੇ ਕਾਵਿ ਸੰਗ੍ਰਹਿ ਫ਼ਕੀਰੀ ਰਮਜ਼ਾਂ ਦੀ ਉਡੀਕ ਹੈ।
ਕਈ ਸੰਸਥਾਵਾਂ ਨਾਲ ਸਬੰਧਿਤ ਇਹ ਕਵਿੱਤਰੀ ਦੇਸ਼ ਬਦੇਸ਼ ਦੀਆਂ ਕਈ ਸੰਸਥਾਵਾਂ ਵੱਲੋਂ ਸਨਮਾਨਿਤ ਹੋ ਚੁਕੀ ਹੈ।-ਗੁਰਭਜਨ ਗਿੱਲ
ਗੁਰਿੰਦਰ ਕੌਰ ਗਿੱਲ: Quick Answers
Who is ਗੁਰਿੰਦਰ ਕੌਰ ਗਿੱਲ?
ਮਲੇਸ਼ੀਆ ਵਿੱਚ ਵੱਸਦੀ ਹਿੰਦੀ ਤੇ ਪੰਜਾਬੀ ਕਵਿੱਤਰੀ ਗੁਰਿੰਦਰ ਕੌਰ ਗਿੱਲ ਦਾ ਜਨਮ 15 ਮਈ 1958 ਨੂੰ ਅੰਮ੍ਰਿਤਸਰ ਵਿੱਚ ਹੋਇਆ। ਸਮਾਜਿਕ ਕਾਰਜ ਕਰਤਾ , ਲੇਖਿਕਾ,ਕਵਿੱਤਰੀ ਵਜੋਂ ਜਾਣੀ ਪਛਾਣੀ ਸ਼ਖਸੀਅਤ ਗੁਰਿੰਦਰ ਐੱਮ ਏ ਐੱਲ ਐੱਲ ਬੀ ਪਾਸ ਹੈ।
Poems & Stories by ਗੁਰਿੰਦਰ ਕੌਰ ਗਿੱਲ
No poems or stories yet from this poet.
Videos on ਗੁਰਿੰਦਰ ਕੌਰ ਗਿੱਲ
Loading videos…
Books by ਗੁਰਿੰਦਰ ਕੌਰ ਗਿੱਲ
Loading books…








