ਗੁਰਸਾਹਿਬ ਸਿੰਘ ਸਾਹੀ, poet
Sootradhar · Author

ਗੁਰਸਾਹਿਬ ਸਿੰਘ ਸਾਹੀ

  • 0 Poems & Stories

About ਗੁਰਸਾਹਿਬ ਸਿੰਘ ਸਾਹੀ

ਗੁਰਸਾਹਿਬ ਸਿੰਘ ਸਾਹੀ (੨੪ ਦਿਸੰਬਰ ੧੯੯੦-) ਦਾ ਜਨਮ ਗੁਰਦਾਸੁਰ ਜ਼ਿਲ੍ਹੇ ਦੇ ਨਿੱਕੇ ਜਿਹੇ ਪਿੰਡ ਪੱਤੀ ਗੁਰੂ ਨਾਨਕ ਨਗਰ ਵਿੱਚ, ਪਿਤਾ ਸ. ਸੁਰਜੀਤ ਸਿੰਘ ਤੇ ਮਾਤਾ ਪਰਮਜੀਤ ਕੌਰ ਦੇ ਘਰ ਹੋਇਆ । ਉਨ੍ਹਾਂ ਨੂੰ ਕਵਿਤਾਵਾਂ ਅਤੇ ਗੀਤ ਲਿਖਣ ਦਾ ਸ਼ੌਕ ਹੈ । ਉਨ੍ਹਾਂ ਦੀ ਸਿੱਖਿਆ ਐਮ. ਟੈਕ ਤੱਕ ਹੈ । ਅੱਜ ਕੱਲ੍ਹ ਉਹ ਬਤੌਰ ਮਕੈਨੀਕਲ ਇੰਜਨੀਅਰ ਕੰਮ ਕਰ ਰਹੇ ਹਨ ।

More Poetry & Stories You May Like