About ਗੈਰੀ ਅਲਗੋਂ
ਗੈਰੀ ਅਲਗੋਂ ਦਾ ਜਨਮ ਦਫਥੁਹੀਆ ਪਰਿਵਾਰ ਅੰਦਰ ਪਿੰਡ ਅਲਗੋਂ ਵਿਖੇ ਹੋਇਆ। ਜੋ ਕਿ ਜਿਲ੍ਹਾ ਤਰਨ ਤਾਰਨ ਅੰਦਰ ਮੌਜੂਦ ਹੈ। ਜ਼ਿੰਦਗੀ ਦੇ ਪਹਿਲੇ ਭਾਗ ਅੰਦਰ ਗੁਰਮਤਿ ਸਿੱਖਿਆ ਅਤੇ ਹੋਰਨਾਂ ਧਰਮਾਂ ਦਾ ਅਧਿਐਨ ਕੀਤਾ। ਅੱਜ ਕੱਲ੍ਹ ਦਰਸ਼ਨ ਸ਼ਾਸਤਰ ਅੰਦਰ ਰੁਚੀ ਹੋਣ ਕਰਕੇ ਫਲਾਸਫੀ ਦਾ ਅਧਿਐਨ ਜਾਰੀ ਹੈ। ਇਸ ਦੇ ਨਾਲ ਪਹਿਲੀ ਪੁਸਤਕ ਵੀ ਜਲਦ ਹੀ ਸਰੋਤਿਆ ਨੂੰ ਭੇਟ ਹੋਣ ਜਾ ਰਹੀ ਹੈ। ਜਿਸ ਦਾ ਨਾਂ ਤੌਹੀਨ ਰੱਖਿਆ ਗ…
About ਗੈਰੀ ਅਲਗੋਂ
ਗੈਰੀ ਅਲਗੋਂ ਦਾ ਜਨਮ ਦਫਥੁਹੀਆ ਪਰਿਵਾਰ ਅੰਦਰ ਪਿੰਡ ਅਲਗੋਂ ਵਿਖੇ ਹੋਇਆ। ਜੋ ਕਿ ਜਿਲ੍ਹਾ ਤਰਨ ਤਾਰਨ ਅੰਦਰ ਮੌਜੂਦ ਹੈ।
ਜ਼ਿੰਦਗੀ ਦੇ ਪਹਿਲੇ ਭਾਗ ਅੰਦਰ ਗੁਰਮਤਿ ਸਿੱਖਿਆ ਅਤੇ ਹੋਰਨਾਂ ਧਰਮਾਂ ਦਾ ਅਧਿਐਨ ਕੀਤਾ। ਅੱਜ ਕੱਲ੍ਹ ਦਰਸ਼ਨ ਸ਼ਾਸਤਰ ਅੰਦਰ
ਰੁਚੀ ਹੋਣ ਕਰਕੇ ਫਲਾਸਫੀ ਦਾ ਅਧਿਐਨ ਜਾਰੀ ਹੈ। ਇਸ ਦੇ ਨਾਲ ਪਹਿਲੀ ਪੁਸਤਕ ਵੀ ਜਲਦ ਹੀ ਸਰੋਤਿਆ ਨੂੰ ਭੇਟ ਹੋਣ ਜਾ ਰਹੀ ਹੈ।
ਜਿਸ ਦਾ ਨਾਂ ਤੌਹੀਨ ਰੱਖਿਆ ਗਿਆ ਹੈ। ਉਹ ਕਹਿੰਦੇ ਹਨ ਕਿ ਲਿਖਤ ਕਦੇ ਲਿਖੀ ਨਹੀਂ ਜਾ ਸਕਦੀ, ਜਦੋਂ ਤੀਕ ਇਹ ਅਪਣੇ ਆਪ ਉਤਪੰਨ ਨਹੀਂ ਹੁੰਦੀ।
ਗੈਰੀ ਅਲਗੋਂ: Quick Answers
Who is ਗੈਰੀ ਅਲਗੋਂ?
ਗੈਰੀ ਅਲਗੋਂ ਦਾ ਜਨਮ ਦਫਥੁਹੀਆ ਪਰਿਵਾਰ ਅੰਦਰ ਪਿੰਡ ਅਲਗੋਂ ਵਿਖੇ ਹੋਇਆ। ਜੋ ਕਿ ਜਿਲ੍ਹਾ ਤਰਨ ਤਾਰਨ ਅੰਦਰ ਮੌਜੂਦ ਹੈ।
Poems & Stories by ਗੈਰੀ ਅਲਗੋਂ
No poems or stories yet from this poet.
Videos on ਗੈਰੀ ਅਲਗੋਂ
Loading videos…
Books by ਗੈਰੀ ਅਲਗੋਂ
Loading books…








