About ਫ਼ਰਤੂਲ ਚੰਦ ਫ਼ੱਕਰ
ਫ਼ਰਤੂਲ ਚੰਦ ਫ਼ੱਕਰ ਪੰਜਾਬ ਦੇ ਪੁਰਤਾਨ ਲਹਿਜੇ ਦੇ ਕਵੀ ਹਨ।ਪੰਜਾਬ ਦੀ ਵੰਡ ਹੋਣ ਸਮੇਂ ਉਹ ਹਿੰਦੁਸਤਾਨ ਆਏ ਇਧਰ ਪੰਜਾਬ ਆ ਕੇ ਵਸੇ । ਉਹ ਸ਼ਿਵ ਕੁਮਾਰ ਬਟਾਲਵੀ ਦੇ ਕਾਫੀ ਨੇੜੇ ਰਹੇ ਹਨ। ਇਹ ਆਮ ਕਰਕੇ ਦੋਹੇ ਲਿਖਦੇ ਹਨ । ਇਨ੍ਹਾਂ ਦੀ ਪਹਿਲੀ ਕਿਤਾਬ ਦੋਹਿਆਂ ਦੀ ਸੀ ਜੋ 'ਲੋਕ ਗੀਤ' ਨੇ ਛਾਪੀ ਸੀ, ਤੇ ਦੂਜੀ ਕਿਤਾਬ ਸਾਲ 2016 ਵਿੱਚ "ਖ਼ੂਨ ਦੇ ਅੱਥਰੂ ਰਾਵੀ ਰੋਈ" ਵੀ 'ਲੋਕ ਗੀਤ' ਨੇ ਛਾਪੀ ਹੈ। ਅੱਜ ਕੱਲ…
About ਫ਼ਰਤੂਲ ਚੰਦ ਫ਼ੱਕਰ
ਫ਼ਰਤੂਲ ਚੰਦ ਫ਼ੱਕਰ ਪੰਜਾਬ ਦੇ ਪੁਰਤਾਨ ਲਹਿਜੇ ਦੇ ਕਵੀ ਹਨ।ਪੰਜਾਬ ਦੀ ਵੰਡ ਹੋਣ ਸਮੇਂ ਉਹ ਹਿੰਦੁਸਤਾਨ ਆਏ ਇਧਰ ਪੰਜਾਬ ਆ ਕੇ ਵਸੇ ।
ਉਹ ਸ਼ਿਵ ਕੁਮਾਰ ਬਟਾਲਵੀ ਦੇ ਕਾਫੀ ਨੇੜੇ ਰਹੇ ਹਨ। ਇਹ ਆਮ ਕਰਕੇ ਦੋਹੇ ਲਿਖਦੇ ਹਨ । ਇਨ੍ਹਾਂ ਦੀ ਪਹਿਲੀ ਕਿਤਾਬ ਦੋਹਿਆਂ ਦੀ ਸੀ ਜੋ 'ਲੋਕ ਗੀਤ'
ਨੇ ਛਾਪੀ ਸੀ, ਤੇ ਦੂਜੀ ਕਿਤਾਬ ਸਾਲ 2016 ਵਿੱਚ "ਖ਼ੂਨ ਦੇ ਅੱਥਰੂ ਰਾਵੀ ਰੋਈ" ਵੀ 'ਲੋਕ ਗੀਤ' ਨੇ ਛਾਪੀ ਹੈ। ਅੱਜ ਕੱਲ੍ਹ ਇਹ ਪਠਾਨਕੋਟ ਰਹਿ ਰਹੇ ਹਨ।
ਫ਼ਰਤੂਲ ਚੰਦ ਫ਼ੱਕਰ: Quick Answers
Who is ਫ਼ਰਤੂਲ ਚੰਦ ਫ਼ੱਕਰ?
ਫ਼ਰਤੂਲ ਚੰਦ ਫ਼ੱਕਰ ਪੰਜਾਬ ਦੇ ਪੁਰਤਾਨ ਲਹਿਜੇ ਦੇ ਕਵੀ ਹਨ। ਪੰਜਾਬ ਦੀ ਵੰਡ ਹੋਣ ਸਮੇਂ ਉਹ ਹਿੰਦੁਸਤਾਨ ਆਏ ਇਧਰ ਪੰਜਾਬ ਆ ਕੇ ਵਸੇ ।
Poems & Stories by ਫ਼ਰਤੂਲ ਚੰਦ ਫ਼ੱਕਰ
No poems or stories yet from this poet.
Videos on ਫ਼ਰਤੂਲ ਚੰਦ ਫ਼ੱਕਰ
Loading videos…
Books by ਫ਼ਰਤੂਲ ਚੰਦ ਫ਼ੱਕਰ
Loading books…








