About ਦੇਵਿੰਦਰ ਸਤਿਆਰਥੀ
ਦੇਵਿੰਦਰ ਸਤਿਆਰਥੀ (੨੮ ਮਈ ੧੯੦੮-੧੨ ਫਰਵਰੀ ੨੦੦੩) ਦਾ ਜਨਮ ਪਟਿਆਲਾ ਰਿਆਸਤ ਦੇ ਨਗਰ ਭਦੌੜ (ਹੁਣ ਜਿਲ੍ਹਾ ਬਰਨਾਲਾ), ਪੰਜਾਬ ਵਿੱਚ ਹੋਇਆ। ਉਹ ਹਿੰਦੀ, ਉਰਦੂ ਅਤੇ ਪੰਜਾਬੀ ਭਾਸ਼ਾਵਾਂ ਦੇ ਵਿਦਵਾਨ ਅਤੇ ਸਾਹਿਤਕਾਰ ਸਨ। ਉਨ੍ਹਾਂ ਦਾ ਮੂਲ ਨਾਂ ਦੇਵਿੰਦਰ ਬੱਤਾ ਸੀ। ਉਨ੍ਹਾਂ ਨੇ ਸਾਰੇ ਦੇਸ਼ ਵਿੱਚ ਘੁੰਮ ਫਿਰ ਕੇ ਲੋਕਜੀਵਨ, ਗੀਤਾਂ ਅਤੇ ਪਰੰਪਰਾਵਾਂ ਨੂੰ ਇਕੱਠਾ ਕਰਕੇ ਕਿਤਾਬਾਂ ਦੇ ਰੂਪ ਵਿਚ ਸਾਂਭਿਆ । ਉਨ…
About ਦੇਵਿੰਦਰ ਸਤਿਆਰਥੀ
ਦੇਵਿੰਦਰ ਸਤਿਆਰਥੀ (੨੮ ਮਈ ੧੯੦੮-੧੨ ਫਰਵਰੀ ੨੦੦੩) ਦਾ ਜਨਮ ਪਟਿਆਲਾ ਰਿਆਸਤ ਦੇ ਨਗਰ ਭਦੌੜ (ਹੁਣ ਜਿਲ੍ਹਾ ਬਰਨਾਲਾ), ਪੰਜਾਬ ਵਿੱਚ ਹੋਇਆ। ਉਹ ਹਿੰਦੀ, ਉਰਦੂ ਅਤੇ ਪੰਜਾਬੀ ਭਾਸ਼ਾਵਾਂ ਦੇ ਵਿਦਵਾਨ ਅਤੇ ਸਾਹਿਤਕਾਰ ਸਨ। ਉਨ੍ਹਾਂ ਦਾ ਮੂਲ ਨਾਂ ਦੇਵਿੰਦਰ ਬੱਤਾ ਸੀ। ਉਨ੍ਹਾਂ ਨੇ ਸਾਰੇ ਦੇਸ਼ ਵਿੱਚ ਘੁੰਮ ਫਿਰ ਕੇ ਲੋਕਜੀਵਨ, ਗੀਤਾਂ ਅਤੇ ਪਰੰਪਰਾਵਾਂ ਨੂੰ ਇਕੱਠਾ ਕਰਕੇ ਕਿਤਾਬਾਂ ਦੇ ਰੂਪ ਵਿਚ ਸਾਂਭਿਆ । ਉਨ੍ਹਾਂ ਨੂੰ ਲੋਕਯਾਤਰੀ ਵੀ ਕਿਹਾ ਜਾਂਦਾ ਹੈ । ਉਨ੍ਹਾਂ ਦੀਆਂ ਪੰਜਾਬੀ ਰਚਨਾਵਾਂ ਹਨ; ਲੋਕਧਾਰਾ: ਗਿੱਧਾ, ਪੰਜਾਬੀ ਲੋਕ ਗੀਤ; ਕਾਵਿ-ਸੰਗ੍ਰਹਿ: ਧਰਤੀ ਦੀਆਂ ਵਾਜਾਂ (੧੯੪੧), ਮੁੜ੍ਹਕਾ ਤੇ ਕਣਕ (੧੯੫੦), ਬੁੱਢੀ ਨਹੀਂ ਧਰਤੀ (੧੯੫੩), ਲੱਕ ਟੁਣੂ-ਟੁਣੂ (੧੯੫੯); ਨਾਵਲ: ਘੋੜਾ ਬਾਦਸ਼ਾਹ, ਸੂਈਬਜ਼ਾਰ; ਕਹਾਣੀ-ਸੰਗ੍ਰਹਿ: ਕੁੰਗ ਪੋਸ਼, ਸੋਨਾਗਾਚੀ, ਦੇਵਤਾ ਡਿਗ ਪਿਆ, ਤਿੰਨ ਬੂਹਿਆਂ ਵਾਲਾ ਘਰ, ਪੈਰਿਸ ਦਾ ਆਦਮੀ, ਨੀਲੀ ਛਤਰੀ ਵਾਲਾ, ਲੰਕਾ ਦੇਸ਼ ਹੈ ਕੋਲੰਬੋ, ਸੰਦਲੀ ਗਲੀ; ਅਨੁਵਾਦ: ਮਿੱਟੀ ਦੀਆਂ ਮੂਰਤਾਂ (ਰਾਮ ਬ੍ਰਿਕਸ਼ ਬੇਨੀਪੁਰੀ ਦੀ ਹਿੰਦੀ ਕਹਾਣੀਆਂ ਦੀ ਕਿਤਾਬ ਮਾਟੀ ਕੀ ਮੂਰਤੇਂ), ਅਮ੍ਰਿਤ ਸੰਤਾਨ (ਗੋਪੀਨਾਥ ਮਹੰਤੀ ਦੀ ਓੜੀਆ ਪੁਸਤਕ), ਇਕੋਤਰ ਸੋ ਕਵਿਤਾ (ਟੈਗੋਰ ਦੀ ਪੁਸਤਕ ਏਕੋਤਰ ਸ਼ਤਿ) ।
ਦੇਵਿੰਦਰ ਸਤਿਆਰਥੀ: Quick Answers
Who is ਦੇਵਿੰਦਰ ਸਤਿਆਰਥੀ?
ਦੇਵਿੰਦਰ ਸਤਿਆਰਥੀ (੨੮ ਮਈ ੧੯੦੮-੧੨ ਫਰਵਰੀ ੨੦੦੩) ਦਾ ਜਨਮ ਪਟਿਆਲਾ ਰਿਆਸਤ ਦੇ ਨਗਰ ਭਦੌੜ (ਹੁਣ ਜਿਲ੍ਹਾ ਬਰਨਾਲਾ), ਪੰਜਾਬ ਵਿੱਚ ਹੋਇਆ। ਉਹ ਹਿੰਦੀ, ਉਰਦੂ ਅਤੇ ਪੰਜਾਬੀ ਭਾਸ਼ਾਵਾਂ ਦੇ ਵਿਦਵਾਨ ਅਤੇ ਸਾਹਿਤਕਾਰ ਸਨ।
Poems & Stories by ਦੇਵਿੰਦਰ ਸਤਿਆਰਥੀ
No poems or stories yet from this poet.
Videos on ਦੇਵਿੰਦਰ ਸਤਿਆਰਥੀ
Loading videos…
Books by ਦੇਵਿੰਦਰ ਸਤਿਆਰਥੀ
Loading books…








