About ਦਵਿੰਦਰ ਰਾਊਕੇ
ਦਵਿੰਦਰ ਸਿੰਘ ਰਾਊਕੇ ਦਾ ਜਨਮ ( ੧੧ ਅਗਸਤ ੧੯੮੭ ) ਪਿੰਡ ਰਾਊਕੇ ਕਲਾਂ ਜਿਲ੍ਹਾ ਮੋਗਾ ਵਿਖੇ ਹੋਇਆ । ਪਿੰਡ ਦੇ ਸਕੂਲ ਤੋਂ ਬਾਰਾਂ ਜਮਾਤਾਂ ਪਾਸ ਕਰਕੇ ਅਗਲੀ ਪੜਾਈ ਲਈ ਆਸਟ੍ਰੇਲੀਆ ਗਿਆ । ਬਚਪਨ ਤੋਂ ਰੂਹ ਨੂੰ ਜੋ ਗੀਤ ਕਵਿਤਾਵਾਂ ਦਾ ਰੰਗ ਚੜਿਆ ਸੀ ਓਹਨੂੰ ਪਰਵਾਸ ਨੇ ਹੋਰ ਗੂੜ੍ਹਾ ਕਰ ਦਿੱਤਾ । ਕਈ ਕਵਿਤਾਵਾਂ ਅਖ਼ਬਾਰਾਂ ਰਸਾਲਿਆਂ 'ਚ ਛਪੀਆਂ, ਪਹਿਲਾ ਹੀ ਗੀਤ ਪੰਜਾਬੀ ਫਿਲਮ ਚੱਲ ਮੇਰਾ ਪੁੱਤ ( ੨੦੧੮…
About ਦਵਿੰਦਰ ਰਾਊਕੇ
ਦਵਿੰਦਰ ਸਿੰਘ ਰਾਊਕੇ ਦਾ ਜਨਮ ( ੧੧ ਅਗਸਤ ੧੯੮੭ ) ਪਿੰਡ ਰਾਊਕੇ ਕਲਾਂ ਜਿਲ੍ਹਾ ਮੋਗਾ ਵਿਖੇ ਹੋਇਆ ।
ਪਿੰਡ ਦੇ ਸਕੂਲ ਤੋਂ ਬਾਰਾਂ ਜਮਾਤਾਂ ਪਾਸ ਕਰਕੇ ਅਗਲੀ ਪੜਾਈ ਲਈ ਆਸਟ੍ਰੇਲੀਆ ਗਿਆ । ਬਚਪਨ ਤੋਂ ਰੂਹ ਨੂੰ ਜੋ
ਗੀਤ ਕਵਿਤਾਵਾਂ ਦਾ ਰੰਗ ਚੜਿਆ ਸੀ ਓਹਨੂੰ ਪਰਵਾਸ ਨੇ ਹੋਰ ਗੂੜ੍ਹਾ ਕਰ ਦਿੱਤਾ । ਕਈ ਕਵਿਤਾਵਾਂ ਅਖ਼ਬਾਰਾਂ ਰਸਾਲਿਆਂ
'ਚ ਛਪੀਆਂ, ਪਹਿਲਾ ਹੀ ਗੀਤ ਪੰਜਾਬੀ ਫਿਲਮ ਚੱਲ ਮੇਰਾ ਪੁੱਤ ( ੨੦੧੮) ਵਿੱਚ ਰਿਕਾਰਡ ਹੋਇਆ । ੨੦੨੦ ਤੋਂ ਦਵਿੰਦਰ
ਪੰਜਾਬ ਆਪਣੇ ਪਿੰਡ ਰਹਿ ਰਿਹਾ ਹੈ । ੨੦੨੨ 'ਚ ਕਵਿਤਾ ਦੀ ਪਲੇਠੀ ਕਿਤਾਬ ਸੰਗਰਾਂਦ ਛਪੀ ਹੈ ।
ਦਵਿੰਦਰ ਰਾਊਕੇ: Quick Answers
Who is ਦਵਿੰਦਰ ਰਾਊਕੇ?
ਦਵਿੰਦਰ ਸਿੰਘ ਰਾਊਕੇ ਦਾ ਜਨਮ ( ੧੧ ਅਗਸਤ ੧੯੮੭ ) ਪਿੰਡ ਰਾਊਕੇ ਕਲਾਂ ਜਿਲ੍ਹਾ ਮੋਗਾ ਵਿਖੇ ਹੋਇਆ । ਪਿੰਡ ਦੇ ਸਕੂਲ ਤੋਂ ਬਾਰਾਂ ਜਮਾਤਾਂ ਪਾਸ ਕਰਕੇ ਅਗਲੀ ਪੜਾਈ ਲਈ ਆਸਟ੍ਰੇਲੀਆ ਗਿਆ ।
Poems & Stories by ਦਵਿੰਦਰ ਰਾਊਕੇ
No poems or stories yet from this poet.
Videos on ਦਵਿੰਦਰ ਰਾਊਕੇ
Loading videos…
Books by ਦਵਿੰਦਰ ਰਾਊਕੇ
Loading books…








