About ਦਰਸ਼ਨ ਸਿੰਘ ਅਵਾਰਾ
ਦਰਸ਼ਨ ਸਿੰਘ ਅਵਾਰਾ (੩੦ ਦਸੰਬਰ ੧੯੦੬-੧੦ ਦਸੰਬਰ ੧੯੮੨) ਪੰਜਾਬੀ ਦੀ ਸਟੇਜੀ ਕਾਵਿ ਧਾਰਾ ਦੇ ਉੱਘੇ ਕਵੀ ਸਨ । ਉਹ ਪਿੰਡ ਕਾਲ ਗੁਜਰਾਂ ਜਿਲ੍ਹਾ ਜਿਹਲਮ ਵਿਖੇ ਸ੍ਰ. ਅੰਤਰ ਸਿੰਘ ਦੇ ਗ੍ਰਹਿ ਪੈਦਾ ਹੋਏ। ਉਨ੍ਹਾਂ ਨੇ ਭਾਰਤ ਦੀ ਆਜ਼ਾਦੀ ਦੇ ਅੰਦੋਲਨ ਦੇ ਪ੍ਰਭਾਵ ਹੇਠ ਲਿਖਣਾ ਸ਼ੁਰੂ ਕੀਤਾ ਸੀ। ੧੯੩੨ ਵਿੱਚ ਉਹਨਾਂ ਦਾ ਪਹਿਲਾ ਸੰਗ੍ਰਹਿ ʻਬਿਜਲੀ ਦੀ ਕੜਕʼ ਪ੍ਰਕਾਸ਼ਤ ਹੋਇਆ । ਜਿਸ ਨੂੰ ਅੰਗਰੇਜ ਸਰਕਾਰ ਨੇ ਜ਼ਬਤ…
About ਦਰਸ਼ਨ ਸਿੰਘ ਅਵਾਰਾ
ਦਰਸ਼ਨ ਸਿੰਘ ਅਵਾਰਾ (੩੦ ਦਸੰਬਰ ੧੯੦੬-੧੦ ਦਸੰਬਰ ੧੯੮੨) ਪੰਜਾਬੀ ਦੀ ਸਟੇਜੀ ਕਾਵਿ ਧਾਰਾ ਦੇ ਉੱਘੇ ਕਵੀ ਸਨ ।
ਉਹ ਪਿੰਡ ਕਾਲ ਗੁਜਰਾਂ ਜਿਲ੍ਹਾ ਜਿਹਲਮ ਵਿਖੇ ਸ੍ਰ. ਅੰਤਰ ਸਿੰਘ ਦੇ ਗ੍ਰਹਿ ਪੈਦਾ ਹੋਏ। ਉਨ੍ਹਾਂ ਨੇ ਭਾਰਤ ਦੀ ਆਜ਼ਾਦੀ ਦੇ
ਅੰਦੋਲਨ ਦੇ ਪ੍ਰਭਾਵ ਹੇਠ ਲਿਖਣਾ ਸ਼ੁਰੂ ਕੀਤਾ ਸੀ। ੧੯੩੨ ਵਿੱਚ ਉਹਨਾਂ ਦਾ ਪਹਿਲਾ ਸੰਗ੍ਰਹਿ ʻਬਿਜਲੀ ਦੀ ਕੜਕʼ
ਪ੍ਰਕਾਸ਼ਤ ਹੋਇਆ । ਜਿਸ ਨੂੰ ਅੰਗਰੇਜ ਸਰਕਾਰ ਨੇ ਜ਼ਬਤ ਕਰ ਲਿਆ । ਉਨ੍ਹਾਂ ਦੀ ਕਵਿਤਾ ਅਜ਼ਾਦੀ ਲਈ ਤੜਪ,
ਗੁਲਾਮੀ ਵਿਰੁੱਧ ਨਫ਼ਰਤ, ਰੱਬ ਦੇ ਨਾਂ ਤੇ ਹੁੰਦੀਆਂ ਠੱਗੀਆਂ, ਗਲਤ ਧਾਰਮਕ ਕਾਰਾਂ-ਵਿਹਾਰਾਂ ਵਿਰੁਧ ਵੰਗਾਰ ਹੈ ।
ਉਨ੍ਹਾਂ ਦੀਆਂ ਰਚਨਾਵਾਂ ਹਨ: ਮੈਂ ਬਾਗ਼ੀ ਹਾਂ (੧੯੪੨), ਇਨਕਲਾਬ ਦੀ ਰਾਹ (੧੯੪੪), ਹਲਚਲ (੧੯੫੨),
ਬਗ਼ਾਵਤ (੧੯੫੨), ਗੁਸਤਾਖੀਆਂ (੧੯੫੨), ਬਾਗ਼ੀ (੧੯੬੪) ਅਤੇ ਆਵਾਰਗੀਆਂ ।
ਦਰਸ਼ਨ ਸਿੰਘ ਅਵਾਰਾ: Quick Answers
Who is ਦਰਸ਼ਨ ਸਿੰਘ ਅਵਾਰਾ?
ਦਰਸ਼ਨ ਸਿੰਘ ਅਵਾਰਾ (੩੦ ਦਸੰਬਰ ੧੯੦੬-੧੦ ਦਸੰਬਰ ੧੯੮੨) ਪੰਜਾਬੀ ਦੀ ਸਟੇਜੀ ਕਾਵਿ ਧਾਰਾ ਦੇ ਉੱਘੇ ਕਵੀ ਸਨ । ਉਹ ਪਿੰਡ ਕਾਲ ਗੁਜਰਾਂ ਜਿਲ੍ਹਾ ਜਿਹਲਮ ਵਿਖੇ ਸ੍ਰ.
Poems & Stories by ਦਰਸ਼ਨ ਸਿੰਘ ਅਵਾਰਾ
No poems or stories yet from this poet.
Videos on ਦਰਸ਼ਨ ਸਿੰਘ ਅਵਾਰਾ
Loading videos…
Books by ਦਰਸ਼ਨ ਸਿੰਘ ਅਵਾਰਾ
Loading books…








