About ਡਾ. ਬਖ਼ਤਾਵਰ ਸਿੰਘ ਦਿਓਲ
ਡਾ. ਬਖ਼ਤਾਵਰ ਸਿੰਘ ਦਿਓਲ (7 ਜਨਵਰੀ 1931-15 ਮਾਰਚ 1991) ਪੰਜਾਬੀ ਕਹਾਣੀਕਾਰ, ਨਾਟਕਕਾਰ, ਕਵੀ ਅਤੇ ਲੇਖਕ ਸਨ । ਉਹ ਪਿੰਡ ਸ਼ੇਖ ਦੌਲਤ, ਜ਼ਿਲਾ ਲੁਧਿਆਣਾ ਦੇ ਰਹਿਣ ਵਾਲੇ ਸਨ । ਉਨ੍ਹਾਂ ਦੀਆਂ ਰਚਨਾਵਾਂ ਹਨ; ਦਿਉਲ ਦੀਆਂ ਕਹਾਣੀਆਂ (ਕਹਾਣੀ-ਸੰਗ੍ਰਹਿ), ਦਿਓਲ ਦੀਆਂ ਕਵਿਤਾਵਾਂ (ਕਾਵਿ ਸੰਗ੍ਰਹਿ), ਉਮਰ ਤਮਾਮ (ਨਾਵਲ), ਦਿਓਲ ਦੇ ਨਾਟਕ, ਹਿਜਰ ਵਸਲ ਦੀਆਂ ਘੜੀਆਂ (1965), ਅਤੇ ਉਹਦੇ ਮਰਨ ਤੋਂ ਮਗਰੋਂ (…
About ਡਾ. ਬਖ਼ਤਾਵਰ ਸਿੰਘ ਦਿਓਲ
ਡਾ. ਬਖ਼ਤਾਵਰ ਸਿੰਘ ਦਿਓਲ (7 ਜਨਵਰੀ 1931-15 ਮਾਰਚ 1991) ਪੰਜਾਬੀ ਕਹਾਣੀਕਾਰ, ਨਾਟਕਕਾਰ, ਕਵੀ ਅਤੇ ਲੇਖਕ ਸਨ ।
ਉਹ ਪਿੰਡ ਸ਼ੇਖ ਦੌਲਤ, ਜ਼ਿਲਾ ਲੁਧਿਆਣਾ ਦੇ ਰਹਿਣ ਵਾਲੇ ਸਨ । ਉਨ੍ਹਾਂ ਦੀਆਂ ਰਚਨਾਵਾਂ ਹਨ; ਦਿਉਲ ਦੀਆਂ ਕਹਾਣੀਆਂ (ਕਹਾਣੀ-ਸੰਗ੍ਰਹਿ),
ਦਿਓਲ ਦੀਆਂ ਕਵਿਤਾਵਾਂ (ਕਾਵਿ ਸੰਗ੍ਰਹਿ), ਉਮਰ ਤਮਾਮ (ਨਾਵਲ), ਦਿਓਲ ਦੇ ਨਾਟਕ, ਹਿਜਰ ਵਸਲ ਦੀਆਂ ਘੜੀਆਂ (1965),
ਅਤੇ ਉਹਦੇ ਮਰਨ ਤੋਂ ਮਗਰੋਂ (1987)।
ਡਾ. ਬਖ਼ਤਾਵਰ ਸਿੰਘ ਦਿਓਲ: Quick Answers
Who is ਡਾ. ਬਖ਼ਤਾਵਰ ਸਿੰਘ ਦਿਓਲ?
ਡਾ. ਬਖ਼ਤਾਵਰ ਸਿੰਘ ਦਿਓਲ (7 ਜਨਵਰੀ 1931-15 ਮਾਰਚ 1991) ਪੰਜਾਬੀ ਕਹਾਣੀਕਾਰ, ਨਾਟਕਕਾਰ, ਕਵੀ ਅਤੇ ਲੇਖਕ ਸਨ ।
Poems & Stories by ਡਾ. ਬਖ਼ਤਾਵਰ ਸਿੰਘ ਦਿਓਲ
No poems or stories yet from this poet.
Videos on ਡਾ. ਬਖ਼ਤਾਵਰ ਸਿੰਘ ਦਿਓਲ
Loading videos…
Books by ਡਾ. ਬਖ਼ਤਾਵਰ ਸਿੰਘ ਦਿਓਲ
Loading books…








