ਚੂਹੜ ਜੀ, poet
Sootradhar · Author

ਚੂਹੜ ਜੀ

  • 0 Poems & Stories

About ਚੂਹੜ ਜੀ

ਚੂਹੜ ਜੀ ਸੇਵਾ ਪੰਥੀ ਸੰਤ ਸਨ । ਇਨ੍ਹਾਂ ਦਾ ਸਮਾਂ ਬਾਵਾ ਬੁੱਧ ਸਿੰਘ ਹੋਰਾਂ ਨੇ ਸਿੱਖਾਂ ਦੇ ਰਾਜ ਦੇ ਲਾਗੇ ਤਾਗੇ ਦਾ ਅਨੁਮਾਨਿਆਂ ਹੈ।ਇਨ੍ਹਾਂ ਦੀ ਬੋਲੀ ਠੇਠ ਲਹਿੰਦੀ ਹੈ, ਜੋ ਮੁਲਤਾਨ ਤੋਂ ਲੈ ਕੇ ਡੇਰਾ ਇਸਮਾਈਲ ਖਾਂ ਜਾਂ ਅਟਕ ਤੀਕਰ ਬੋਲੀ ਜਾਂਦੀ ਹੈ।

More Poetry & Stories You May Like