About ਭਾਈ ਵੀਰ ਸਿੰਘ
ਭਾਈ ਵੀਰ ਸਿੰਘ (੫ ਦਿਸੰਬਰ ੧੮੭੨-੧੦ ਜੂਨ ੧੯੫੭) ਦਾ ਜਨਮ ਅੰਮ੍ਰਿਤਸਰ ਵਿਚ ਡਾਕਟਰ ਚਰਨ ਸਿੰਘ ਦੇ ਘਰ ਹੋਇਆ । ਉਨ੍ਹਾਂ ਦੇ ਪਿਤਾ ਜੀ ਬ੍ਰਿਜ ਭਾਸ਼ਾ ਦੇ ਕਵੀ, ਪੰਜਾਬੀ ਗੱਦ ਲੇਖਕ ਅਤੇ ਸੰਗੀਤ ਵਿਚ ਰੁਚੀ ਰੱਖਣ ਵਾਲੇ ਇਨਸਾਨ ਸਨ । ਭਾਈ ਵੀਰ ਸਿੰਘ ਨੇ ਕਈ ਨਾਵਲ, ਇਤਿਹਾਸਕ ਕਿਤਾਬਾਂ, ਟ੍ਰੈਕਟ ਅਤੇ ਕਾਵਿ ਪੁਸਤਕਾਂ ਦੀ ਰਚਨਾ ਕੀਤੀ । ਉਨ੍ਹਾਂ ਦੀਆਂ ਕਾਵਿ ਰਚਨਾਵਾਂ ਰਾਣਾ ਸੂਰਤ ਸਿੰਘ (੧੯੧੯), ਦਿਲ ਤਰੰ…
About ਭਾਈ ਵੀਰ ਸਿੰਘ
ਭਾਈ ਵੀਰ ਸਿੰਘ (੫ ਦਿਸੰਬਰ ੧੮੭੨-੧੦ ਜੂਨ ੧੯੫੭) ਦਾ ਜਨਮ ਅੰਮ੍ਰਿਤਸਰ ਵਿਚ ਡਾਕਟਰ ਚਰਨ ਸਿੰਘ ਦੇ ਘਰ ਹੋਇਆ । ਉਨ੍ਹਾਂ ਦੇ ਪਿਤਾ ਜੀ ਬ੍ਰਿਜ ਭਾਸ਼ਾ ਦੇ ਕਵੀ, ਪੰਜਾਬੀ ਗੱਦ ਲੇਖਕ ਅਤੇ ਸੰਗੀਤ ਵਿਚ ਰੁਚੀ ਰੱਖਣ ਵਾਲੇ ਇਨਸਾਨ ਸਨ । ਭਾਈ ਵੀਰ ਸਿੰਘ ਨੇ ਕਈ ਨਾਵਲ, ਇਤਿਹਾਸਕ ਕਿਤਾਬਾਂ, ਟ੍ਰੈਕਟ ਅਤੇ ਕਾਵਿ ਪੁਸਤਕਾਂ ਦੀ ਰਚਨਾ ਕੀਤੀ । ਉਨ੍ਹਾਂ ਦੀਆਂ ਕਾਵਿ ਰਚਨਾਵਾਂ ਰਾਣਾ ਸੂਰਤ ਸਿੰਘ (੧੯੧੯), ਦਿਲ ਤਰੰਗ (੧੯੨੦), ਤ੍ਰੇਲ ਤੁਪਕੇ (੧੯੨੧), ਲਹਿਰਾਂ ਦੇ ਹਾਰ (੧੯੨੧), ਮਟਕ ਹੁਲਾਰੇ (੧੯੨੨), ਬਿਜਲੀਆਂ ਦੇ ਹਾਰ (੧੯੨੭) ਅਤੇ ਮੇਰੇ ਸਾਈਆਂ ਜੀਓ (੧੯੫੩) ਹਨ ।
ਭਾਈ ਵੀਰ ਸਿੰਘ: Quick Answers
Who is ਭਾਈ ਵੀਰ ਸਿੰਘ?
ਭਾਈ ਵੀਰ ਸਿੰਘ (੫ ਦਿਸੰਬਰ ੧੮੭੨-੧੦ ਜੂਨ ੧੯੫੭) ਦਾ ਜਨਮ ਅੰਮ੍ਰਿਤਸਰ ਵਿਚ ਡਾਕਟਰ ਚਰਨ ਸਿੰਘ ਦੇ ਘਰ ਹੋਇਆ । ਉਨ੍ਹਾਂ ਦੇ ਪਿਤਾ ਜੀ ਬ੍ਰਿਜ ਭਾਸ਼ਾ ਦੇ ਕਵੀ, ਪੰਜਾਬੀ ਗੱਦ ਲੇਖਕ ਅਤੇ ਸੰਗੀਤ ਵਿਚ ਰੁਚੀ ਰੱਖਣ ਵਾਲੇ ਇਨਸਾਨ ਸਨ ।
Poems & Stories by ਭਾਈ ਵੀਰ ਸਿੰਘ
No poems or stories yet from this poet.
Videos on ਭਾਈ ਵੀਰ ਸਿੰਘ
Loading videos…
Books by ਭਾਈ ਵੀਰ ਸਿੰਘ
Loading books…








