About Bhagat Jallan Jatt
ਭਗਤ ਜੱਲਣ ਜੀ ਪੰਜਵੇਂ ਅਤੇ ਛੇਵੇਂ ਪਾਤਸ਼ਾਹ ਜੀ ਦੇ ਸਮੇਂ ਹੋਏ ਹਨ। ਇਹ ਗੁਰੂ-ਘਰ ਦੇ ਅਨਿੰਨ ਸੇਵਕ ਸਨ। ਜ਼ਿਮੀਂਦਾਰ ਘਰਾਣੇ ਦੇ ਇਹ ਕਿਰਤੀ ਸਾਧੂ ਰੱਬ ਨਾਲ ਅਭੇਦ ਸਨ। ਆਪ ਦੀ ਯਾਦ ਵਿਚ ਢਾਲਾ ਨੁਸ਼ਹਿਰਾ ਮਾਝੇ ਵਿਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਹਨ। ਇਨ੍ਹਾਂ ਦੀ ਮੋਟੀ, ਠੁੱਲ੍ਹੀ, ਜਟਕੀ ਕਵਿਤਾ ਵਿਚੋਂ ਇਕ ਬੇਫਿਕਰੀ, ਇਕ ਆਜ਼ਾਦ ਖਿਆਲੀ ਅਤੇ ਫਕੀਰੀ ਮਾਸੂਮੀਅਤ ਝਲਕਦੀ ਹੈ। ਸਰਲ ਸੁਭਾਅ ਅਤੇ ਨਿਰਛਲ ਹਿਰਦੇ…
About Bhagat Jallan Jatt
ਭਗਤ ਜੱਲਣ ਜੀ ਪੰਜਵੇਂ ਅਤੇ ਛੇਵੇਂ ਪਾਤਸ਼ਾਹ ਜੀ ਦੇ ਸਮੇਂ ਹੋਏ ਹਨ। ਇਹ ਗੁਰੂ-ਘਰ ਦੇ ਅਨਿੰਨ ਸੇਵਕ ਸਨ।
ਜ਼ਿਮੀਂਦਾਰ ਘਰਾਣੇ ਦੇ ਇਹ ਕਿਰਤੀ ਸਾਧੂ ਰੱਬ ਨਾਲ ਅਭੇਦ ਸਨ। ਆਪ ਦੀ ਯਾਦ ਵਿਚ ਢਾਲਾ ਨੁਸ਼ਹਿਰਾ ਮਾਝੇ ਵਿਚ
ਗੁਰਦੁਆਰਾ ਸਾਹਿਬ ਸੁਸ਼ੋਭਿਤ ਹਨ। ਇਨ੍ਹਾਂ ਦੀ ਮੋਟੀ, ਠੁੱਲ੍ਹੀ, ਜਟਕੀ ਕਵਿਤਾ ਵਿਚੋਂ ਇਕ ਬੇਫਿਕਰੀ, ਇਕ ਆਜ਼ਾਦ
ਖਿਆਲੀ ਅਤੇ ਫਕੀਰੀ ਮਾਸੂਮੀਅਤ ਝਲਕਦੀ ਹੈ। ਸਰਲ ਸੁਭਾਅ ਅਤੇ ਨਿਰਛਲ ਹਿਰਦੇ ਵਾਲੇ ਭਗਤ ਜੱਲ੍ਹਣ ਦੀਆਂ
313 ਸਾਖੀਆਂ ਅਤੇ 42 ਬਿਸ਼ਨਪਦੇ ਅਤੇ ਦੋਹਰੇ ਮਿਲਦੇ ਹਨ। ਇਨ੍ਹਾਂ ਦੀ ਰਚਨਾ ਤੋਂ ਸੰਸਾਰ ਦੀ ਨਾਸ਼ਮਾਨਤਾ,
ਵੈਰਾਗ ਅਤੇ ਪ੍ਰਭੂ ਸਿਮਰਨ ਦਾ ਗਿਆਨ ਪ੍ਰਾਪਤ ਹੁੰਦਾ ਹੈ। ਠੇਠ ਪੰਜਾਬੀ ਵਿਚ ਇਨ੍ਹਾਂ ਦੇ ਬਚਨ ਅਖਾਉਤਾਂ ਵਾਂਗ
ਮਸ਼ਹੂਰ ਹਨ। ਇਹ ਥੋੜ੍ਹੀ ਪਰ ਟਿਕਾਣੇ ਦੀ ਗੱਲ ਕਰਦੇ ਹਨ, ਜੋ ਸਿੱਧੀ ਦਿਲ ਵਿਚ ਲਹਿ ਜਾਂਦੀ ਹੈ।
Bhagat Jallan Jatt: Quick Answers
Who is Bhagat Jallan Jatt?
ਭਗਤ ਜੱਲਣ ਜੀ ਪੰਜਵੇਂ ਅਤੇ ਛੇਵੇਂ ਪਾਤਸ਼ਾਹ ਜੀ ਦੇ ਸਮੇਂ ਹੋਏ ਹਨ। ਇਹ ਗੁਰੂ-ਘਰ ਦੇ ਅਨਿੰਨ ਸੇਵਕ ਸਨ।
Poems & Stories by Bhagat Jallan Jatt
No poems or stories yet from this poet.
Videos on Bhagat Jallan Jatt
Loading videos…
Books by Bhagat Jallan Jatt
Loading books…








