About ਬਸ਼ੀਰ ਬਾਵਾ
ਨਾਂ-ਬਸ਼ੀਰ ਅਹਿਮਦ, ਕਲਮੀ ਨਾਂ-ਬਸ਼ੀਰ ਬਾਵਾ, ਜਨਮ ਤਾਰੀਖ਼ 10 ਅਕਤੂਬਰ 1933, ਜਨਮ ਸਥਾਨ-ਕੜਿਆਲ ਕਲਾਂ, ਜ਼ਿਲਾ ਗੁਜਰਾਂਵਾਲਾ, ਪਿਤਾ ਦਾ ਨਾਂ-ਮੁਹੰਮਦ ਅਬਦੁੱਲਾ, ਵਿਦਿਆ-ਅੱਠਵੀਂ, ਕਿੱਤਾ-ਠੇਕੇਦਾਰੀ, ਛਪੀਆਂ ਕਿਤਾਬਾਂ-ਦੁਖ ਸਾਗਰ ਨੂੰ ਲਾਈਆਂ ਡੀਕਾਂ (ਪੰਜਾਬੀ ਗ਼ਜ਼ਲਾਂ), ਸੁੱਖ ਦੇ ਸ਼ੌਹ ਵਿਚ ਤਾਰ ਗਈ ਏ (ਪੰਜਾਬੀ ਗ਼ਜ਼ਲਾਂ), ਮੈਂ ਸਮੁੰਦਰ ਨਾਲ ਲਾਈਆਂ (ਪੰਜਾਬੀ ਗ਼ਜ਼ਲਾਂ), ਹੈ ਸੂਰਜ ਰੂਪ ਮਾਹੀ ਦਾ (ਪੰਜਾਬੀ…
About ਬਸ਼ੀਰ ਬਾਵਾ
ਨਾਂ-ਬਸ਼ੀਰ ਅਹਿਮਦ, ਕਲਮੀ ਨਾਂ-ਬਸ਼ੀਰ ਬਾਵਾ,
ਜਨਮ ਤਾਰੀਖ਼ 10 ਅਕਤੂਬਰ 1933,
ਜਨਮ ਸਥਾਨ-ਕੜਿਆਲ ਕਲਾਂ, ਜ਼ਿਲਾ ਗੁਜਰਾਂਵਾਲਾ,
ਪਿਤਾ ਦਾ ਨਾਂ-ਮੁਹੰਮਦ ਅਬਦੁੱਲਾ,
ਵਿਦਿਆ-ਅੱਠਵੀਂ, ਕਿੱਤਾ-ਠੇਕੇਦਾਰੀ,
ਛਪੀਆਂ ਕਿਤਾਬਾਂ-ਦੁਖ ਸਾਗਰ ਨੂੰ
ਲਾਈਆਂ ਡੀਕਾਂ (ਪੰਜਾਬੀ ਗ਼ਜ਼ਲਾਂ), ਸੁੱਖ ਦੇ ਸ਼ੌਹ ਵਿਚ ਤਾਰ ਗਈ ਏ (ਪੰਜਾਬੀ ਗ਼ਜ਼ਲਾਂ),
ਮੈਂ ਸਮੁੰਦਰ ਨਾਲ ਲਾਈਆਂ (ਪੰਜਾਬੀ ਗ਼ਜ਼ਲਾਂ), ਹੈ ਸੂਰਜ ਰੂਪ ਮਾਹੀ ਦਾ (ਪੰਜਾਬੀ
ਗ਼ਜ਼ਲਾਂ), ਚੰਨ ਛੂਹਣ ਦਾ ਚਾਅ (ਕਾਫ਼ੀਆਂ),
ਪਤਾ-ਚਾਚਾ ਬਸ਼ੀਰ ਠੇਕੇਦਾਰ, ਗਲੀ ਅਬਦੁਲ ਗ਼ਫ਼ੂਰ ਬੱਟ, ਮੁਹੱਲਾ ਚੂੜੀਗਰਾਂ, ਸ਼ੇਖ਼ੂਪੁਰਾ ।
ਬਸ਼ੀਰ ਬਾਵਾ: Quick Answers
Who is ਬਸ਼ੀਰ ਬਾਵਾ?
ਨਾਂ-ਬਸ਼ੀਰ ਅਹਿਮਦ, ਕਲਮੀ ਨਾਂ-ਬਸ਼ੀਰ ਬਾਵਾ, ਜਨਮ ਤਾਰੀਖ਼ 10 ਅਕਤੂਬਰ 1933, ਜਨਮ ਸਥਾਨ-ਕੜਿਆਲ ਕਲਾਂ, ਜ਼ਿਲਾ ਗੁਜਰਾਂਵਾਲਾ, ਪਿਤਾ ਦਾ ਨਾਂ-ਮੁਹੰਮਦ ਅਬਦੁੱਲਾ, ਵਿਦਿਆ-ਅੱਠਵੀਂ, ਕਿੱਤਾ-ਠੇਕੇਦਾਰੀ, ਛਪੀਆਂ ਕਿਤਾਬਾਂ-ਦੁਖ ਸਾਗਰ ਨੂੰ ਲਾਈਆਂ ਡੀਕਾਂ (ਪੰਜਾਬੀ ਗ਼ਜ਼ਲਾਂ), ਸੁੱਖ ਦੇ ਸ਼ੌਹ ਵਿਚ ਤਾਰ ਗਈ ਏ (ਪੰਜਾਬੀ ਗ਼ਜ਼ਲਾਂ), ਮੈਂ ਸਮੁੰਦਰ ਨਾਲ ਲਾਈਆਂ (ਪੰਜਾਬੀ ਗ਼ਜ਼ਲਾਂ), ਹੈ ਸੂਰਜ ਰੂਪ ਮਾਹੀ ਦਾ (ਪੰਜਾਬੀ…
Poems & Stories by ਬਸ਼ੀਰ ਬਾਵਾ
No poems or stories yet from this poet.
Videos on ਬਸ਼ੀਰ ਬਾਵਾ
Loading videos…
Books by ਬਸ਼ੀਰ ਬਾਵਾ
Loading books…








