ਬਲਵੀਰ ਢਿੱਲੋਂ, poet
Sootradhar · Author

ਬਲਵੀਰ ਢਿੱਲੋਂ

  • 0 Poems & Stories

About ਬਲਵੀਰ ਢਿੱਲੋਂ

ਬਲਵੀਰ ਢਿੱਲੋਂ ਪੰਜਾਬ ਤੋਂ ਜਾ ਕੇ ਕੈਨੇਡਾ ਰਹਿੰਦੇ ਪੰਜਾਬੀ ਕਵਿਤਰੀ ਹਨ । ਉਨ੍ਹਾਂ ਦੇ ਕਾਵਿ ਸੰਗ੍ਰਹਿ 'ਜ਼ਿੰਦਗੀ', 'ਐ ਹਵਾ' ਅਤੇ 'ਸੋਚ ਦੀ ਪਰਵਾਜ਼' ਪ੍ਰਕਾਸ਼ਿਤ ਹੋ ਚੁੱਕੇ ਹਨ । ਪਾਠਕਾਂ ਵੱਲੋਂ ਵੀ ਉਨ੍ਹਾਂ ਦੀਆਂ ਰਚਨਾਵਾਂ ਨੂੰ ਕਾਫ਼ੀ ਹੁੰਗਾਰਾ ਮਿਲਿਆ ਹੈ ।

More Poetry & Stories You May Like