ਆਸਿਮ ਖ਼ੁਆਜਾ, poet
Sootradhar · Author

ਆਸਿਮ ਖ਼ੁਆਜਾ

  • 0 Poems & Stories

About ਆਸਿਮ ਖ਼ੁਆਜਾ

ਨਾਂ-ਖ਼ੁਆਜਾ ਮੁਹੰਮਦ ਜ਼ਾਫ਼ਰ ਲੋਨ, ਕਲਮੀ ਨਾਂ-ਆਸਿਮ ਖ਼ੁਆਜਾ, ਪਿਤਾ ਦਾ ਨਾਂ-ਖ਼ੁਆਜਾ ਗ਼ੁਲਾਮ ਅਲੀ ਲੋਨ, ਜਨਮ ਸਥਾਨ-ਭੋਪਾਲ ਵਾਲਾ, ਤਹਿਸੀਲ ਸੰਬੜਿਆਲ, ਜ਼ਿਲਾ ਸਿਆਲਕੋਟ, ਜਨਮ ਤਾਰੀਖ਼-17 ਦਸੰਬਰ 1948, ਵਿਦਿਆ-ਐਮ. ਏ. ਪੰਜਾਬੀ, ਐਮ. ਬੀ. ਏ. ਕਿੱਤਾ-ਲ਼ੇਖਾ ਕਾਰੀ, ਛਪੀਆਂ ਕਿਤਾਬਾਂ-ਬਦਰ ਮੁਨੀਰ (ਸ਼ਾਇਰੀ) ਸੌ ਹੱਥ ਰੱਸਾ (ਸ਼ਾਇਰੀ), ਛੱਲਾਂ (ਸ਼ਾਇਰੀ), ਪਤਾ-ਲ਼ਾਹੌਰ ।

More Poetry & Stories You May Like