'ਆਰਿਫ਼' ਅਬਦਲ ਮੱਤੀਨ, poet
Sootradhar · Author

'ਆਰਿਫ਼' ਅਬਦਲ ਮੱਤੀਨ

  • 0 Poems & Stories

About 'ਆਰਿਫ਼' ਅਬਦਲ ਮੱਤੀਨ

ਨਾਂ-'ਆਰਿਫ਼' ਅਬਦੁਲ ਮੱਤੀਨ, ਪਿਤਾ ਦਾ ਨਾਂ-ਖ਼ੁਆਜਾ ਅਬਦੁਲ ਹਮੀਦ, ਜਨਮ ਤਾਰੀਖ਼-1 ਮਾਰਚ 1923, ਜਨਮ ਸਥਾਨ-ਕੂਚਾ ਵਕੀਲਾਂ, ਅਮ੍ਰਿਤਸਰ, ਭਾਰਤ, ਕਿੱਤਾ-ਅਧਿਆਪਨ, ਛਪੀਆਂ ਕਿਤਾਬਾਂ-ਇਕਲਾਪੇ ਦਾ ਮੁਸਾਫ਼ਿਰ (ਨਜ਼ਮਾਂ), ਅੰਬਰ ਤਾਰੀ ਲਾਂ (ਨਾਅਤ), ਖ਼ੁਸ਼ਬੂ ਦਾ ਸਫ਼ਰ (ਗ਼ਜ਼ਲ ਸੰਗ੍ਰਿਹ), ਮੌਜ ਦਰ ਮੌਜ, ਆਤਿਸ਼ ਏ ਸਿਆਲ, ਸਲੀਬੇ ਗ਼ਮ, ਅਮਕਾਨਾਤ, ਦੀਦਾ-ਓ-ਦਿਲ, ਮਿੱਟੀ ਕੀ ਪੁਕਾਰ, ਦਰੀਚੇ ਔਰ ਸਿਹਰਾ ਆਦਿ ।

More Poetry & Stories You May Like