ਅਨਵਰ 'ਉਦਾਸ', poet
Sootradhar · Author

ਅਨਵਰ 'ਉਦਾਸ'

  • 0 Poems & Stories

About ਅਨਵਰ 'ਉਦਾਸ'

ਨਾਂ-ਮੁਹੰਮਦ ਅਨਵਰ, ਕਲਮੀ ਨਾਂ-ਅਨਵਰ ਉਦਾਸ, ਪਿਤਾ ਦਾ ਨਾਂ-ਮੀਆਂ ਨੂਰ ਮੁਹੰਮਦ, ਜਨਮ ਤਾਰੀਖ਼-29 ਅਪਰੈਲ 1955, ਜਨਮ ਸਥਾਨ-ਤਹਿਸੀਲ ਫ਼ੀਰੋਜ਼ਪੁਰ, ਜ਼ਿਲਾ ਸ਼ੇਖ਼ੂਪੁਰਾ, ਪੰਜਾਬ, ਵਿਦਿਆ-ਦਸਵੀਂ, ਕਿੱਤਾ-ਨੌਕਰੀ, ਛਪੀਆਂ ਕਿਤਾਬਾਂ-ਸਾਹਵਾਂ ਦੀ ਖ਼ੁਸਬੂ, 1984 (ਗ਼ਜ਼ਲਾਂ), ਸਾਵੀਂ ਰੁੱਤ ਦੇ ਦੀਵੇ 1991 (ਗ਼ਜ਼ਲਾਂ), ਪਤਾ-12, ਕੈਨਾਲ ਪਾਰਕ, ਮੁਰੀਦਕੇ, ਪੰਜਾਬ ।

More Poetry & Stories You May Like