About ਅਮਨਦੀਪ ਸਿੰਘ ਅਮਨ
ਅਮਨਦੀਪ ਸਿੰਘ ਅਮਨ ਦਾ ਜਨਮ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਘੁੜਕਾ ਵਿਚ 1974 ਦੇ ਮਈ ਮਹੀਨੇ ਹੋਇਆ । ਦਸਵੀਂ ਤੱਕ ਦੀ ਪੜ੍ਹਾਈ ਪਿੰਡ ਦੇ ਹੀ ਸਕੂਲ ਤੋਂ ਕਰਨ ਉਪਰੰਤ 1990 ਵਿੱਚ ਗੁਰੂ ਗੋਬਿੰਦ ਸਿੰਘ ਸਰਕਾਰੀ ਕਾਲਜ ਜੰਡਿਆਲਾ (ਮੰਜਕੀ) ਵਿੱਚ ਦਾਖਲ ਹੋ ਗਿਆ । +2 ਕਰਦੇ ਕਰਦੇ ਹੀ ਉਸ ਵਕਤ ਦੇ ਹਲਾਤ ਨੇ ਕਾਲਜ ਤੇ ਘਰ ਦੋਨੋਂ ਛੱਡਣ ਲਈ ਮਜ਼ਬੂਰ ਕਰ ਦਿੱਤਾ। ਪਿਛਲੇ ਤੀਹ ਸਾਲ ਤੋਂ ਸਕੌਟਲੈਂਡ ਵਿਖੇ…
About ਅਮਨਦੀਪ ਸਿੰਘ ਅਮਨ
ਅਮਨਦੀਪ ਸਿੰਘ ਅਮਨ ਦਾ ਜਨਮ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਘੁੜਕਾ ਵਿਚ 1974 ਦੇ ਮਈ ਮਹੀਨੇ ਹੋਇਆ ।
ਦਸਵੀਂ ਤੱਕ ਦੀ ਪੜ੍ਹਾਈ ਪਿੰਡ ਦੇ ਹੀ ਸਕੂਲ ਤੋਂ ਕਰਨ ਉਪਰੰਤ 1990 ਵਿੱਚ ਗੁਰੂ ਗੋਬਿੰਦ ਸਿੰਘ ਸਰਕਾਰੀ ਕਾਲਜ ਜੰਡਿਆਲਾ (ਮੰਜਕੀ) ਵਿੱਚ ਦਾਖਲ ਹੋ ਗਿਆ ।
+2 ਕਰਦੇ ਕਰਦੇ ਹੀ ਉਸ ਵਕਤ ਦੇ ਹਲਾਤ ਨੇ ਕਾਲਜ ਤੇ ਘਰ ਦੋਨੋਂ ਛੱਡਣ ਲਈ ਮਜ਼ਬੂਰ ਕਰ ਦਿੱਤਾ। ਪਿਛਲੇ ਤੀਹ ਸਾਲ ਤੋਂ ਸਕੌਟਲੈਂਡ ਵਿਖੇ ਆਪਣੇ ਪਰਿਵਾਰ ਸਮੇਤ ਵੱਸ ਰਿਹਾ ਏ।
ਹੁਣ ਤੱਕ ਅਮਨ ਦੀਆਂ ਚਾਰ ਕਿਤਾਬਾਂ ਆ ਚੁੱਕੀਆਂ ਨੇ :- 'ਜੰਗ ਜਾਰੀ ਰਹੇਗੀ' ਨਾਵਲ 2010, ਸਫ਼ਰ ਕਾਵਿ ਸੰਗ੍ਰਹਿ 2015, ਪੌਣ ਦਾ ਸਿਮਰਨ ਗ਼ਜ਼ਲ ਸੰਗ੍ਰਹਿ 2018, ਕੁਦਰਤ ਗ਼ਜ਼ਲ ਸੰਗ੍ਰਹਿ 2019,
ਪੰਜਵੀਂ ਕਿਤਾਬ ਛਪਾਈ ਅਧੀਨ ਹੈ। - ਸ਼ਮੀ ਜਲੰਧਰੀ
ਅਮਨਦੀਪ ਸਿੰਘ ਅਮਨ: Quick Answers
Who is ਅਮਨਦੀਪ ਸਿੰਘ ਅਮਨ?
ਅਮਨਦੀਪ ਸਿੰਘ ਅਮਨ ਦਾ ਜਨਮ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਘੁੜਕਾ ਵਿਚ 1974 ਦੇ ਮਈ ਮਹੀਨੇ ਹੋਇਆ । ਦਸਵੀਂ ਤੱਕ ਦੀ ਪੜ੍ਹਾਈ ਪਿੰਡ ਦੇ ਹੀ ਸਕੂਲ ਤੋਂ ਕਰਨ ਉਪਰੰਤ 1990 ਵਿੱਚ ਗੁਰੂ ਗੋਬਿੰਦ ਸਿੰਘ ਸਰਕਾਰੀ ਕਾਲਜ ਜੰਡਿਆਲਾ (ਮੰਜਕੀ) ਵਿੱਚ ਦਾਖਲ ਹੋ ਗਿਆ ।
Poems & Stories by ਅਮਨਦੀਪ ਸਿੰਘ ਅਮਨ
No poems or stories yet from this poet.
Videos on ਅਮਨਦੀਪ ਸਿੰਘ ਅਮਨ
Loading videos…
Books by ਅਮਨਦੀਪ ਸਿੰਘ ਅਮਨ
Loading books…








